Htv Punjabi
Punjab Video

ਕੱਚੀ ਉਮਰ ਦੀ ਕੁੜੀ ਦੀਆਂ ਮੁੰਡਾ ਸਾਰੀ ਰਾਤ ਕੱਢਵਾਉਂਦਾ ਰਿਹਾ ਚੀਕਾਂ

ਮਾਮਲਾ ਹੈ ਜਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਦੇ ਅਧੀਨ ਪੈਦੇ ਪਿੰਡ ਉਪਲੀ ਦਾ, ਜਿੱਥੇ ਪੀੜਤ ਕੁੜੀ ਦੇ ਪਰਿਵਾਰਕ ਜੀਆਂ ਦੇ ਪੁਲਿਸ ਨੂੰ ਦੱਸੇ ਮੁਤਾਬਿਕ, ਜਿੰਮੀਦਾਰ ਪਰਿਵਾਰ ਦਾ 19 ਸਾਲ ਦਾ ਮੁੰਡਾ ਮਨਪ੍ਰੀਤ ਸਿੰਘ @ ਮਨੀ ਪਿੰਡ ਦੇ ਹੀ ਇੱਕ ਜਿਮੀਦਾਰ ਪਰਿਵਾਰ ਦੀ 18 ਸਾਲ ਦੀ ਕੁੜੀ ‘ਤੇ ਮੈਲੀ ਅੱਖ ਰੱਖਦਾ ਸੀ | ਮਨੀ ਅਕਸਰ ਕੁੜੀ ਨੂੰ ਰਾਹ ‘ਚ ਘੇਰ ਤੰਗ ਪ੍ਰੇਸ਼ਾਨ ਕਰਦਾ ਸੀ |
ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਨੌਜਵਾਨ ਵੱਲੋਂ ਪਿੰਡ ਦੀ ਲੜਕੀ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕਬੀਤੀ ਰਾਤ ਤਕਰੀਬਨ 11.45 ਵਜੇ ਮਨੀ ਨੇ ਕੁੜੀ ਨੂੰ ਉਸਦੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦੇ ਬਾਹਰ ਬੁਲਾਇਆ ਅਤੇ ਫਿਰ ਆਪਣੇ ਮੋਟਰਸਾਈਕਲ ‘ਤੇ ਬਿਠਾ ਖੇਤਾਂ ‘ਚ ਲੈ ਗਿਆ ਜਿੱਥੇ ਉਸਦੇ ਕੁੜੀ ਦੀ ਇੱਜ਼ਤ ਤਾਰ ਤਾਰ ਕਰ ਦਿੱਤੀ | ਕਈ ਘੰਟੇ ਹਵਸ ਦਾ ਗੰਦੀ ਖੇਡ ਖੇਡਣ ਤੋਂ ਬਾਅਦ ਤੜਕੇ 3 ਵਜੇ ਦੇ ਕਰੀਬ ਉਸਨੂੰ ਘਰ ਦੇ ਅੱਗੇ ਛੱਡ ਗਿਆ।
ਅੱਗੇ ਕੁੜੀ ਦੀ ਤਲਾਸ਼ ਕਰ ਰਹੇ ਕੁੜੀ ਦੇ ਤਾਏ ਅਤੇ ਭਰਾ ਨੇ ਜਦ ਉਸ ਕੁੜੀ ਉਣ ਪੁੱਛਿਆ ਤਾਂ ਉਸਨੇ ਰੋ ਰੋ ਕੇ ਆਪਣੀ ਸਾਰੀ ਹੱਡਬੀਤੀ ਬਿਆਨ ਕਰ ਦੱਸ ਦਿੱਤੀ।

Related posts

ਘਰੇ ਦੁੱਖ ਤੋੜ ਬੂਟੀ ਲਗਾਓ ਖੁਸ਼ਹਾਲ ਪਰਿਵਾਰ ਬਣਾਓ, 131 ਰੋਗ ਭਜਾਓ

htvteam

ਆਹ ਬਜ਼ੁਰਗ ਬਾਬੇ ਨੇ ਹਸਪਤਾਲ ‘ਚ ਜਾ ਕੇ ਪਾਤਾ ਗਾਹ, ਬਾਬੇ ਦਾ ਆਹ ਹਾਲ ਦੇਖ ਬੀਬੀਆਂ ਵੀ ਹੋਈਆਂ ਲੋਟ

htvteam

ਦੇਖੋ ਕਿਹੜੇ ਬੰਦਿਆਂ ਨੇ ਪ੍ਰਸ਼ਾਸਨ ਨੂੰ ਪਾਇਆ ਬਿਪਤਾ ‘ਚ ?

htvteam