Htv Punjabi
Punjab Video

ਔਰਤ ਨੇ ਸਫ਼ਰ ਦੇ ਦੌਰਾਨ ਬਸ ‘ਚ ਦਿੱਤਾ ਬੱਚੀ ਨੂੰ ਜਨਮ

ਬੱਸ ਅੱਡੇ ਦੇ ਬਾਹਰ ਖੜ੍ਹੀ ਇਹ ਸਰਕਾਰੀ ਬੱਸ ਅਤੇ ਬੱਸ ‘ਚੋਂ ਨਿਕਲ ਕੇ ਬਾਹਰ ਜਾ ਰਹੀਆਂ ਸਵਾਰੀਆਂ | ਅਕਸਰ ਜਿੱਥੇ ਇਸ ਥਾਂ ਤੇ ਬੱਸਾਂ ਦਾ ਸਟੋਪੇਜ ਇੱਕ ਦੋ ਮਿੰਟਾਂ ਦਾ ਹੁੰਦਾ ਹੈ ਓਥੇ ਅੱਜ ਮਜਬੂਰਨ ਇਸ ਬੱਸ ਨੂੰ ਲੰਮੇ ਸਮੇਂ ਤੱਕ ਰੋਕਣਾ ਪਾ ਗਿਆ | ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ |
ਪਹਿਲਾਂ ਤੁਸੀਂ ਇੱਕ ਵਿਅਕਤੀ ਦੀ ਮਦਦ ਦੇ ਨਾਲ ਤੁਰੀ ਆ ਰਹੀ ਇਸ ਔਰਤ ਨੂੰ ਦੇਖੋ ਜਿਸਨੂੰ ਸਵਾਰੀਆਂ ਦੀ ਮਦਦ ਦੇ ਨਾਲ ਐਂਬੂਲੈਂਸ ‘ਚ ਬਿਠਾ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ |
ਇਹ ਉਹੀ ਔਰਤ ਹੈ ਜਿਸਨੇ ਬਸ ਵਿਚ ਸਫਰ ਦੇ ਦੌਰਾਨ ਹੀ ਬੱਚੀ ਨੂੰ ਜਨਮ ਦੇ ਦਿੱਤਾ | ਪਰ ਸ਼ੁਕਰ ਹੈ ਕਿ ਬਸ ਵਿਚ ਸਿਹਤ ਮਹਿਕਮੇ ਦੀ ਔਰਤ ਮੌਜ਼ੂਦ ਸੀ |

Related posts

ਕਿਸ਼ਮਿਸ਼ ਖਾਣ ਦਾ ਸਿੱਖੋ ਢੰਗ ਸ਼ੂਗਰ ਕਰਕੇ ਆਈ ਨਾੜਾਂ ਦੀ ਕਮਜ਼ੋਰੀ ਦਾ ਦਰਦ ਦਾ ਕਰੋ ਹੱਲ

htvteam

ਟਮਾਟਰੀ ਨੁਸਕਾ ਐਵੇਂ ਬਣਾਓ ਘਰ ਬੈਠੇ ਬੈਠੇ ਆਪਣਾ ਵਜ਼ਨ ਘਟਾਓ

htvteam

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੇਬਲ ਦਾ ਮਹੀਨਾਵਾਰ ਰੇਟ 100 ਰੁਪਏ ਤੈਅ ਕੀਤਾ

htvteam