Htv Punjabi
Punjab Video

ਚਲਦੀ ਬੱਸ ‘ਚ ਜਨਾਨੀਆਂ ਸਾਹਮਣੇ ਹੱਦਾਂ ਟੱਪ ਗਏ ਮੁੰਡੇ

ਪੰਜਾਬ ਵਿੱਚ ਆਏ ਦਿਨ ਵੱਧ ਰਹੇ ਗੈਂਗਸਟਰਾ ਦੀਆਂ ਵਾਰਦਾਤਾਂ ਨੂੰ ਲੈਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਇੱਕ ਹੋਰ ਪਿਸਤੌਲ ਦੀ ਨੋਕ ਤੇ ਲਾਡੋਵਾਲ ਟੋਲ ਪਲਾਜ਼ਾ ਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ
ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਜਲੰਧਰ ਨੂੰ ਜਾਂ ਰਹੀ ਪੀ.ਆਰ.ਟੀ.ਸੀ, ਬੱਸ ਪੀ.ਬੀ.11.ਸੀ.ਸੀ.02.02.ਨੂੰ ਸਤਲੁਜ ਦਰਿਆ ਉਤੇ ਰੋਕ ਕੇ ਬੱਸ ਦੇ ਡਰਾਈਵਰ ਤੇ ਕੰਡਕਟਰ ਕੋਲੋਂ ਪਿਸਤੌਲ ਦੀ ਨੋਕ ਤੇ ਪੈਸੇ ਤੇ ਡਰਾਈਵਰ ਕੋਲੋਂ ਸੋਨੇ ਦੀ ਚੇਨ ਖੋਹ ਕਰਕੇ ਲੈ ਗਏ ਇਹ ਸਭ ਕੁਝ ਦੇਖ ਕੇ ਸਵਾਰੀਆਂ ਡਰ ਗਈਆ ਡਰਾਈਵਰ ਨੇ ਤਰੁੰਤ ਬੱਸ ਨੂੰ ਰੋਕ ਕੇ ਰੋਲਾ ਪਾਉਂਣਾ ਸ਼ੁਰੁ ਕਰ ਦਿੱਤਾ ਦੇਖ ਦਿਆ ਦੇਖ ਦਿਆ ਬੱਸ ਵਿੱਚੋ ਸਵਾਰੀਆਂ ਉਤਰਨੀਆ ਸ਼ੂਰੁ ਹੋ ਗਈਆ ਲਾਡੋਵਾਲ ਟੋਲ ਪਲਾਜ਼ਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੋਕੇ ਤੇ ਪਹੁੰਚੀ ਤੇ ਲਾਡੋਵਾਲ ਟੋਲ ਪਲਾਜ਼ਾ ਦੀ ਪੁਲਿਸ ਨੇ ਨਾ ਸੁਣੀ ਤਾਂ ਡਰਾਈਵਰ ਨੇ ਬੱਸ ਨੂੰ ਸੜਕ ਵਿਚਕਾਰ ਰੋਕ ਕੇ ਜਾਮ ਲਾ ਦਿੱਤਾ ਮੋਕੇ ਤੇ ਲਾਡੋਵਾਲ ਦੇ ਐਸ.ਐਚ.ਓ ਜਸਵੀਰ ਸਿੰਘ ਪਹੁੰਚੇ ਜਸਵੀਰ ਸਿੰਘ ਨੇ ਬੱਸ ਦੇ ਡਰਾਈਵਰ ਨੂੰ ਭਰੋਸਾ ਦਿਵਾਇਆ ਕਿ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਫ਼ੜ ਲਿਆ ਜਾਵੇਗਾ

Related posts

ਆਹ ਕੀ?ਅਕਾਲੀਦਲ ਨੇ 7 ਵੱਡੇ ਲੀਡਰਾਂ ਨੂੰ ਪਾਰਟੀਓਂ ਕੱਢਿਆ

htvteam

ਮੁੜ ਪ੍ਰਧਾਨ ਬਣਦੇ ਸਾਰ ਹੀ ਧਾਮੀ ਸਾਹਿਬ ਆਏ ਹੰਕਾਰ ‘ਚ, ਦੇਖੋ ਕੀ ਕੀਤਾ ?

htvteam

ਸਰਕਾਰੀ ਹਸਪਤਾਲ ਚੋਂ ਮਰੀਜ਼ ਦੀ ਗੰ& ਦੀ ਵੀਡੀਓ ਵਾਇਰਲ

htvteam