Htv Punjabi
Punjab Video

ਚੀਜ਼ੀ ਦਾ ਲਾਲਚ ਦੇ ਛੱਤ ‘ਤੇ ਮਾਸੂਮ ਬੱਚੀ ਨਾਲ ਕੀਤਾ ਗਲਤ ਕੰਮ

ਜਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਉਤਾੜ ਦੀ ਆਪਣੀ ਮਾਂ ਨਾਲ ਹਸਪਤਾਲ ‘ਚ ਜ਼ੇਰੇ ਇਲਾਜ ਇਹ ਬੱਚੀ | ਇਹ ਓਹੀ ਨਿੱਕੀ ਜਿਹੀ ਮਾਸੂਮ ਬੱਚੀ ਹੈ ਜਿਸਦੇ ਗੁਆਂਢੀ ਨੇ ਪੈਸਿਆਂ ਅਤੇ ਚੀਜ਼ੀ ਦਾ ਲਾਲਚ ਦੇ ਕੋਠੇ ਤੇ ਸੱਦ ਤੇ ਫੇਰ ਆਪਣੇ ਨਾਲ ਨਾਲ ਇਸ ਬੱਚੀ ਦੇ ਵੀ ਕੱਪੜੇ ਲਾਹ ਜੋ ਸ਼ਰਮਨਾਕ ਕਾਰਾ ਕੀਤੇ ਉਸਨੂੰ ਜਾਣ ਕਾਲਜਾ ਮੂੰਹ ਨੂੰ ਆਉਂਦੈ | ਇਸ ਸਾਰੇ ਦੋਸ਼ ਆਪਣੇ ਹੀ ਇੱਕ ਗੁਆਂਢੀ ‘ਤੇ ਲਗਾ ਰਹੇ ਨੇ ਬੱਚੀ ਦੇ ਪਰਿਵਾਰ ਵਾਲੇ |

Related posts

ਮਾਂ ਨੂੰ ਫੋਨ ਕਰਕੇ ਧੀ ਨੇ ਕਿਹਾ ਕਿ ਮੈਨੂੰ ਲੈ ਜਾਓ, ਪੇਕੇ ਵਾਲੇ ਪਹੁੰਚੇ ਤਾਂ ਮਿਲੀ ਲਾਸ਼

Htv Punjabi

ਆਹ ਦੇਖੋ ਬਜ਼ਾਰ ‘ਚ ਕੀ ਹੋਇਆ

htvteam

ਸੜਕ ਤੇ ਪ/ਈ ਜ/ਨਾ/ਨੀ ਨਾਲ ਮੁੰਡਿਆਂ ਦੀ ਕ/ਰ/ਤੂ/ਤ

htvteam