Htv Punjabi
Punjab Video

ਮੂਸੇਵਾਲਾ ਕਤਲ ਕਾਂਡ ‘ਚ ਦੇਖੋ ਕੌਣ ਹੋਇਆ ਬੇਨਕਾਬ !

ਮੂਸੇਵਾਲਾ ਕਾਂਡ ‘ਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ | ਇਸ ਕਾਂਡ ਦੇ ਸਾਰੇ ਸ਼ਾਰਪ ਸ਼ੂਟਰ ਬੇਨਕਾਬ ਹੋ ਗਏ ਹਨ। ਪੰਜਾਬ ਪੁਲਸ ਨੇ ਇਨ੍ਹਾਂ ਕਾਤਲਾਂ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਤਲਾਂ ਵਿਚ ਤਿੰਨ ਪੰਜਾਬ, 2 ਹਰਿਆਣਾ, 2 ਮਹਾਰਾਸ਼ਟਰ ਦੇ ਹਨ। ਇਨ੍ਹਾਂ ਸਾਰੇ ਸ਼ੂਟਰਾਂ ਦਾ ਕਨੈਕਸਨ ਲਾਰੈਂਸ ਬਿਸ਼ਨੋਈ ਨਾਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਦੇ ਸਰੀਰ ‘ਤੇ ਲਗਭਗ ਦੋ ਦਰਜਨ ਗੋਲੀਆਂ ਮਾਰੀਆਂ ਗਈਆਂ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਜ਼ਿਆਦਾ ਖੂਨ ਨਿਕਲਣ ਮੂਸੇਵਾਲਾ ਨੇ ਦਮ ਤੋੜ ਦਿੱਤਾ ਸੀ । ਇਸ ਹਮਲੇ ਵਿਚ ਮੂਸੇਵਾਲਾ ਦੇ ਸਰੀਰ ਦੇ ਹੋਰ ਕਈ ਅੰਗ ਵੀ ਨੁਕਸਾਨੇ ਗਏ ਸਨ ਅਤੇ ਉਸ ਦੇ ਸਿਰ ਦੀ ਹੱਡੀ ਵਿਚੋਂ ਵੀ ਇਕ ਗੋਲੀ ਮਿਲੀ ਸੀ। ਇਹ ਗੋਲੀਆਂ ਇਨ੍ਹਾਂ ਸ਼ਰਾਪ ਸ਼ੂਟਰਾਂ ਵਲੋਂ ਹੀ ਚਲਾਈਆਂ ਗਈਆਂ ਸਨ।
ਇਹਨਾਂ ਸ਼ੂਟਰਾਂ ਦੀ ਪਛਾਣ ਹੋਣ ਤੋਂ ਬਾਅਦ 4 ਸੂਬਿਆਂ ਦੀ ਪੁਲਸ ਇਨ੍ਹਾਂ ਦੇ ਪਿੱਛੇ ਪੈ ਗਈ
ਹੈ। ਇਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਸ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਹਮਲੇ ‘ਚ ਹਥਿਆਰ ਅਤੇ ਗੱਡੀਆਂ ਮੁਹੱਈਆ ਕਰਵਾਉਣ ਵਾਲੇ, ਰੁਕਣ ਲਈ ਠਿਕਾਣਾ ਮੁਹੱਈਆ ਕਰਵਾਉਣ, ਰੇਕੀ ਕਰਨ ਵਾਲਿਆਂ ‘ਤੇ ਵੀ ਪੁਲਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।

Related posts

ਬਣਾਉਣਾ ਤਾਂ ਰਾਵਣ ਦਾ ਪੁਤਲਾ ਸੀ ਬਣਾਤਾ ਕੁੱਝ ਹੋਰ ਹੀ ?

htvteam

ਕਿਸਾਨਾਂ ਨਾਲ ਪੁਲਿਸ ਦੀ ਝੜਪ ! ਪੱਟੇ ਬੇਰੀਕੇਡ

htvteam

ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲਿਆਂ ਦਾ ਦੇਖੋ ਕੀ ਹੁੰਦੈ ਹਾਲ, ਵੈਦ ਦਾ ਨੁਸਕਾ ਬਦਲੇਗਾ ਲਾਈਫ

htvteam