Htv Punjabi
Punjab Video

ਸਰਕਾਰੀ ਮੁਲਾਜ਼ਮ ਨੌਜਵਾਨ ਨੇ ਆਪ ਵਿਧਾਇਕ ਨੂੰ ਪਾਈਆਂ ਭਾਜੜਾਂ

ਮਾਮਲਾ ਹੈ ਹਲਕਾ ਨਾਭਾ ਦੇ ਪਿੰਡ ਮਹਿਸ ਦਾ, ਜਿੱਥੇ ਨਸ਼ੇ ਦੇ ਖ਼ਿਲਾਫ਼ ਪਿੰਡ ਵਾਲਿਆਂ ਨੂੰ ਜਾਗਰੂਕ ਕਰਨ ਲਈ ਪਿੰਡ ਦੀ ਪੰਚਾਇਤ ਨੇ ਇੱਕ ਕੈਂਪ ਲਗਾਇਆ ਸੀ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਉਹਨਾਂ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਹੁਰਾਂ ਨੂੰ ਵੀ ਸੱਦ ਲਿਆ | ਇਸ ਪ੍ਰੋਗਰਾਮ ‘ਚ ਪਿੰਡ ਦੇ ਇੱਕ ਨੌਜਵਾਨ ਨੇ ਪਿੰਡ ‘ਚ ਚੱਲ ਰਹੇ ਨਸ਼ੇ ਦੇ ਮਾਮਲਿਆਂ ਖਿਲਾਫ ਆਪਣਾ ਗੁਫ਼ਰ ਕੱਢਣ ਦੇ ਲਈ ਜੋ ਕੁੱਝ ਕਿਹਾ ਉਹ ਤੁਹਾਡੇ ਸਾਹਮਣੇ ਹੈ |

Related posts

Shiv Sena Leader ਨੇ ਫਿਰ ਦਿੱਤਾ ਭੜਕਾਊ ਭਾਸ਼ਣ

htvteam

ਪਹਿਲੀ ਛੱਡ ਕੇ ਦੂਜੀ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਸੀ ਬੰਦਾ

htvteam

ਪੁਲਿਸ ਮੁਲਾਜ਼ਮ ਗ-ਲਤ ਬੰਦਿਆਂ ਨਾਲ ਗੱਡੀ ‘ਚ ਬੈਠਕੇ ਲੈ ਰਹੇ ਸੀ ਪੂਰਾ ਸਵਾਦ

htvteam