ਸਿੱਧੂ ਮੂਸੇਵਾਲਾ ਕਾਂਡ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਸ਼ੂਟਰ ਦੇ ਇੱਕ ਖਾਸ ਸਾਥੀ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਦੇਸ਼ ਹੀਰਾਮਨ ਕਾਮਲੇ ਉਰਫ ਮਹਾਂਕਾਲ ਨਾਮ ਦੇ ਇਸ ਵਿਅਕਤੀ ਨੂੰ ਦਿੱਲੀ – ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸਨੂੰ ਮਕੋਕਾ ਕ਼ਾਨੂਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ | ਇਸ ਸਬੰਧ ‘ਚ ਦਿਲੀ ਪੁਲਿਸ ਨੇ ਇੱਕ ਖਾਸ ਪ੍ਰੈਸ ਵਾਰਤਾ ਕੀਤੀ ਹੈ
previous post