Htv Punjabi
Punjab Video

ਥਾਣੇਦਾਰ ਨੇ ਪਿਓ ਪੁੱਤਾਂ ਨਾਲ ਕੀਤਾ ਗੰਦਾ ਕੰਮ, ਪਿੱਛੋਂ ਗਿੱਲੀ ਹੋਈ ਪੈਂਟ

ਮਾਮਲਾ ਹੈ ਬਰਨਾਲਾ ਦਾ, ਜਿੱਥੇ ਬਰਨਾਲਾ ਜ਼ਰਲ ‘ਚ ਤਾਇਨਾਤ ਜਗਸੀਰ ਸਿੰਘ ਨਾਂ ਦਾ ਏਐਸਆਈ ਨਸ਼ੇ ‘ਚ ਟੱਲੀ ਹੋ ਕਾਰ ਚਲਾ ਕੇ ਕਿਤੇ ਜਾ ਰਿਹਾ ਸੀ ਕਿ ਰਾਹ ‘ਚ ਬਾਜਾਖਾਨਾ ਰੋਡ ‘ਤੇ ਇਸਨੇ ਇਕ ਮੋਟਰਸਾਈਕਲ ‘ਤੇ ਸਵਾਰ ਪਿਉ-ਪੁੱਤਰ ਨੂੰ ਟੱਕਰ ਮਾਰ ਦਿੱਤੀ | ਜਿਸ ਕਰਕੇ ਦੋਵੇਂ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਜਿਹਨਾਂ ‘ਚੋਂ ਇੱਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ | ਜਿਸ ਕਰਕੇ ਮੌਕੇ ਤੇ ਮੌਜ਼ੂਦ ਲੋਕਾਂ ਨੇ ਸਾਰੀ ਵੀਡੀਓ ਬਣਾ ਲਈ ਇਸਨੂੰ ਘੇਰ ਕੇ ਪੁਲਿਸ ਬੁਲਾ ਲਈ |
ਖੈਰ ਇਸ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Related posts

ਮੁੰਡਿਆਂ ਨੂੰ ਦੇਖ ਥਾਣੇਦਾਰ ਨੇ ਉਤਾਰ ਲਈ ਵਰਦੀ, ਹੋ ਗਿਆ ਨ’ ਗ ਨ

htvteam

ਕਣਕ ਦੇਣ ਬਹਾਨੇ ਸਰਪੰਚ ਕਰਦਾ ਸੀ ਅਜਿਹੀ ਮੰਗ; ਪਿੰਡ ਵਾਲਿਆਂ ਨੇ ਲਗਾਏ ਹੈਰਾਨ ਕਰਨ ਵਾਲੇ ਦੋਸ਼

htvteam

ਪੰਜਾਬ ਦੇ ਏਸ਼ ਸ਼ਹਿਰ ‘ਚ ਕੋਈ ਟਰੱਕ ਭਰ ਕੇ ਸੁੱਟ ਗਿਆ ਕੋਰੋਨਾ ਵਾਇਰਸ, ਲੱਗਿਆ ਢੇਰ!

htvteam