Htv Punjabi
Punjab Video

ਪਿਛਲੇ ਜਨਮ ਦਾ ਪਿਆਰ, ਤੋਤਾ ਬਣ ਆਇਆ ਕੁੜੀ ਦੇ ਘਰ

ਮਾਮਲਾ ਹੈ ਜਿਲ੍ਹਾ ਮੁਕਤਸਰ ਅਧੀਨ ਪੈਂਦੇ ਕਸਬਾ ਗਿੱਦੜਬਾਹਾ ਦਾ, ਜਿੱਥੇ ਦੇ ਕੱਚਾ ਤਲਾਬ ਇਲਾਕੇ ਦਾ ਰਹਿਣ ਵਾਲਾ ਛੋਟੇ ਲਾਲਾ ਘਰ ਦੇ ਨੇੜੇ ਹੀ ਇੱਕ ਬੇਕਰੀ ‘ਚ ਕੰਮ ਕਰਦਾ ਹੈ ਅਤੇ ਉਸਦੀ ਘਰਵਾਲੀ ਮੰਨੋ ਲੋਕਾਂ ਦੇ ਘਰਾਂ ਵਿਚ ਪੋਚੇ ਲਗਾਉਣ ਦਾ ਕੰਮ | ਇਸ ਜੋੜੇ ਦੇ ਤਿੰਨ ਬੱਚੇ 10 ਸਾਲ ਦੀ ਧੀ ਪ੍ਰੀਤਿ ਅਤੇ 8 ਅਤੇ 7 ਸਾਲ ਦੇ ਦੋ ਪੁੱਤ ਨੇ |
ਕੁੱਝ ਅਰਸਾ ਪਹਿਲਾਂ ਇੱਕ ਤੋਤਾ ਉੱਡ ਕੇ ਇਹਨਾਂ ਦੇ ਘਰ ਆ ਗਿਆ | ਜਿਸਨੂੰ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ | ਮਾਪੇ ਰੋਜ਼ ਆਪਣੇ ਬੱਚਿਆਂ ਨੂੰ ਘਰ ਛੱਡ ਕੰਮ ਤੇ ਚਲੇ ਜਾਂਦੇ ਤੇ ਬੱਚੇ ਤੋਤੇ ਨਾਲ ਗੱਲਾਂ ਕਰ ਕਰ ਖੇਡਦੇ ਰਹਿੰਦੇ | ਵੱਡੀ ਕੁੜੀ ਪ੍ਰੀਤਿ ਦਾ ਮੋਹ ਕੁੱਝ ਜ਼ਿਆਦਾ ਹੀ ਤੋਤੇ ਨਾਲ ਪੈ ਗਿਆ | ਘਰ ਦਾ ਕੰਮ ਕਰਨ ਦੀ ਬਜਾਏ ਪ੍ਰੀਤਿ ਤੋਤੇ ਨਾਲ ਹੀ ਖੇਡਦੀ ਰਹਿੰਦੀ, ਜਿਸ ਕਰਕੇ ਉਸਦੀ ਮਾਂ ਮੰਨੋ ਅਕਸਰ ਉਸਨੂੰ ਝਿੜਕਦੀ ਵੀ |
ਫੇਰ ਅਚਾਨਕ 10 ਦਿਨ ਪਹਿਲਾਂ ਤੋਤੇ ਦੀ ਅਚਾਨਕ ਮੌਤ ਹੋ ਜਾਂਦੀ ਹੈ | ਜਿਸ ਕਰਕੇ ਪ੍ਰੀਤਿ ਬੇਹੱਦ ਦੁਖੀ ਰਹਿਣ ਲੱਗ ਜਾਂਦੀ ਹੈ |
ਫੇਰ ਅਚਾਨਕ ਕਦੋਂ ਰੋਜ਼ ਦੀ ਤਰਾਂ ਉਸਦੇ ਮਾਪੇ ਕੰਮ ਲਈ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਜੋ ਸੂਚਨਾ ਮਿਲਦੀ ਹੈ ਸੁਣ ਕੇ ਉਹਨਾਂ ‘ਤੇ ਦੁੱਖਾਂ ਦਾ ਪਹਾੜ ਆਣ ਟੁੱਟਦਾ ਹੈ |

Related posts

ਏਸ ਦਬੰਗ ਮਹਿਲਾ ਅਫਸਰ ਨੇ ਦੇਖੋ ਕਿਹੜੀ ਪਾਰਟੀ ਦਾ ਚੁੱਕਿਆ ਬੰਦਾ ?

htvteam

ਚੋਣਾਂ ਹਾਰਨ ‘ਤੋਂ ਬਾਅਦ ਸਾਬਕਾ MLA Kulbir Singh Zira ‘ਤੇ ਪਰਚਾ ਦਰਜ

htvteam

ਅੰਮ੍ਰਿਤਸਰ ਬੱਸ ਸਟੈਂਡ ਚੌਕੀ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ

htvteam