Htv Punjabi
Punjab Video

ਕਾਲਜ ਦੀ ਸਟੇਜ ”ਤੇ ਚੜ੍ਹ “ਆਪ” ਵਿਧਾਇਕ ਕਰ ਗਿਆ ਵੱਡਾ ਕਾਰਾ

ਟੱਚ ਵੁੱਡ ਟੱਚ ਵੁੱਡ ਨਜ਼ਰ ਨਾ ਲਗੇ ਤੌਬਾ ਮੇਰੀ ਸਰਕਾਰ ਨੂੰ, ਇਹ ਕਲਾਕਾਰ ਕਿਸੇ ਹੋਰ ਨੂੰ ਨਹੀਂ ਬਲਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਨਜ਼ਰ ਨਾ ਲੱਗ ਜਾਣ ਬਾਰੇ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ | ਕਿਂਕਿ ਇਹ ਕਲਾਕਾਰ ਹੋਰ ਕੋਈ ਨਹੀਂ ਬਲਕਿ ਨਾਭਾ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਹੈ |
ਅਸਲ ‘ਚ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਸੱਭਿਆਚਾਰ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪਹੁੰਚੇ | ਜਿੱਥੇ ਉਹ ਵਿਦਿਆਰਥੀਆਂ ਨੂੰ ਗਾਉਂਦੇ ਹੋਏ ਵੇਖ ਆਪ ਵੀ ਗਾਉਣ ਬਗੈਰ ਨਹੀਂ ਰਹਿ ਸਕੇ ਤੇ ਫੇਰ ‘ਤੇ ਚੜ੍ਹ ਕੇ ਉਨ੍ਹਾਂ ਨੇ ਬੱਬੂ ਮਾਨ ਦਾ ਮਸ਼ਹੂਰ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ ” ਟੱਚ ਵੁੱਡ ਟੱਚ ਵੁੱਡ ਨਜ਼ਰ ਨਾ ਲਗੇ ਤੌਬਾ ਮੇਰੀ ਸਰਕਾਰ ਨੂੰ ” ਆਪ ਵਿਧਾਇਕ ਦੇਵਮਾਨ ਵੱਲੋਂ ਗਾਏ ਗਾਣੇ ਦੀ ਵੀਡੀਓ ਖੂਬ ਵਾਇਰਲ ਹੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ |

Related posts

ਨੂੰਹ ਨੂੰ ਸੱਸ ਕਾਲੋ ਕਾਲੋ ਕਹਿ ਕੇ ਮਾਰਦੀ ਸੀ ਤਾਹਨੇ, ਫੇਰ ਦੇਖੋ ਕਿਵੇਂ ਨੂੰਹ ਨੇ ਚੜ੍ਹਤਾ ਨਵਾਂ ਚੰਨ

htvteam

ਕਾਨਵੈਂਟ ਦੇ ਅਮੀਰਜ਼ਾਦੇ ਨਸ਼ਾ ਕਰਕੇ ਕਰਦੇ ਸਨ ਗੰਦੇ ਗੰਦੇ ਕੰਮ; ਕੈਨੇਡਾ ਰਹਿੰਦਾ ਇਹਨਾਂ ਦਾ ਪਰਿਵਾਰ ਸੀ ਬੇਖ਼ਬਰ

htvteam

ਫੈਕਟਰੀ ‘ਚੋਂ ਮਿਲਿਆ ਬੰਦਿਆਂ ਨੂੰ ਕਮਲੇ ਕਰਨ ਵਾਲਾ ਸਮਾਨ ਦੇਖੋ ਕਿਵੇਂ ਹੋਣਾ ਸੀ ਇਸਤੇਮਾਲ

htvteam