Htv Punjabi
Punjab Video

ਬੱਚੀ ਦੇ ਮੂੰਹ ‘ਚ ਕੱਪੜਾ ਤੁੰਨ ਨਾਨਕੇ ਕਰਦੇ ਸਨ ਗਲਤ ਕੰਮ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਫੇਸ 3 ‘ਚ ਕਿਰਾਏ ਦੇ ਘਰ ‘ਚ ਇੱਕ ਪਰਿਵਾਰ ਰਹਿੰਦਾ ਹੈ | ਇਸ ਪਰਿਵਾਰ ‘ਚ ਸ਼ਰੂਤੀ ਨਾਂ ਦੀ 11 ਸਾਲ ਦੀ ਇਹ ਬੱਚੀ ਰਹਿੰਦੀ ਹੈ | ਘਰ ‘ਚ ਸ਼ਰੂਤੀ ਦੇ ਨਾਨਾ ਨਾਨੀ ਤੋਂ ਇਲਾਵਾ ਤਿੰਨ ਮਾਮੇ ਵੀ ਨੇ | ਇਲਾਕੇ ਵਾਲਿਆਂ ਦੇ ਮੁਤਾਬਿਕ ਇਹ ਪਰਿਵਾਰ ਜ਼ਿਆਦਾ ਕਿਸੇ ਨਾਲ ਬੋਲਦਾ ਚਾਲਦਾ ਨਹੀਂ |
ਜਾਣਕਾਰੀ ਮੁਤਾਬਿਕ ਬੱਚੀ ਦੀ ਮਾਂ ਅਤੇ ਮਤਰੇਆ ਬਾਪ ਇਸ ਬੱਚੀ ਨੂੰ ਆਪਣੇ ਕੋਲ ਰੱਖ ਕੇ ਰਾਜ਼ੀ ਨਹੀਂ ਜਿਸ ਕਰਕੇ ਉਹਨਾਂ ਬੱਚੀ ਨੂੰ ਨਾਨਕਿਆਂ ਕੋਲ ਰੱਖਿਆ ਹੋਇਆ ਹੈ |
ਬੀਤੇ ਦਿਨ ਇਸ ਬੱਚੀ ਨਾਲ ਜੋ ਕੁਝਹਜ ਹੋਇਆ ਉਸਨੂੰ ਜਾਣ ਤੁਹਾਡਾ ਮੰਨ ਵੀ ਦੁਖੀ ਹੋ ਉੱਠੇਗਾ |

Related posts

AAP ਨੇ ਬੀਜੇਪੀ ਨੂੰ ਪਵਾਈਆਂ ਭਾਜੜਾਂ

htvteam

ਰਿਸ਼ਵਤ ਲੈਕੇ ਥਾਣੇਦਾਰ ਨੇ ਗੱਡੀ ਦੀ ਬਣਾਤੀ ਰੇਲ

htvteam

ਆਹ ਕੀ ਕਰ ਦਿੱਤਾ

htvteam