Htv Punjabi
Punjab Video

ਅੱਕੇ ਪਿੰਡ ਵਾਲਿਆਂ ਨੇ ਥਾਣੇ ਦੇ ਗੇਟ ਨੂੰ ਹੀ ਲਾਤਾ ਜਿੰਦਰਾ

ਵਾਰ-ਵਾਰ ਪੁਲਸ ਨੂੰ ਲਿਖ਼ਤੀ ਸ਼ਿਕਾਇਤਾਂ ਦੇਣ ਦੇ ਬਾਵਜ਼ੂਦ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੋਣ ਕਾਰਨ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਹੁਣ ਹਾਲ ਇਹ ਹੈ ਕਿ ਇਸ ਪਿੰਡ ਵਿਚ ਦੂਰ ਦੂਰ ਦੇ ਪਿੰਡਾਂ ਵਾਲੇ ਨਸ਼ੇੜੀ ਵੀ ਨਸ਼ਾ ਲੈਣ ਆਉਂਦੇ ਨੇ। ਇਹ ਗੱਲ ਅਸੀਂ ਨਹੀਂ ਆਖ ਰਹੇ ਬਲਕਿ ਇਹ ਸਾਰੇ ਦੋਸ਼ ਲਗਾ ਰਹੇ ਨੇ ਖ਼ੁਦ ਇਸ ਪਿੰਡ ਦੇ ਲੋਕ, ਜਿਸ ਕਰਕੇ ਦੁਖੀ ਹੋ ਉਹਨਾਂ ਪੁਲਿਸ ਚੌਂਕੀ ਨੂੰ ਜਿੰਦਰਾ ਲਗਾ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ |
ਇਹ ਸਾਰਾ ਦ੍ਰਿਸ਼ ਹੈ ਜਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਅਧੀਨ ਪੈਂਦੇ ਪਿੰਡ ਧੁਲੇਤਾ ਦਾ, ਜਿੱਥੇ ਬੀਤੇ ਦਿਨੀ ਪਿੰਡ ਵਾਸੀਆਂ ਨੇ ਪਿੰਡ ‘ਚ ਸ਼ਰੇਆਮ ਨਸ਼ਾ ਵਿਕਣ ਅਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਆਹ ਕੰਮ ਕਰ’ਤਾ |

Related posts

ਨਸ਼ੇ ਦੇ ਟੀਕੇ ਲਾ ਕੇ ਬੱਚੀ ਨਾਲ ਕਰਦਾ ਸੀ ਕੁਕਰਮ, ਹੁਣ ਕੱਟੂਗਾ ਸਾਰੀ ਉਮਰ ਜੇਲ੍ਹ ਵਿੱਚ

Htv Punjabi

ਸੁਖਬੀਰ ਬਾਦਲ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੇ ਨੇ ਇਹ ਬੰਦੇ, ਦੇਖੋ ਕਿਵੇਂ

Htv Punjabi

ਆਪਣੀਆਂ ਧੀਆਂ ਦਾ ਰੱਖੋ ਖਿਆਲ

htvteam