Htv Punjabi
Punjab Video

ਲੇਡੀ ਬੁਟੀਕ ‘ਚ ਵੜ ਬੁੱਢੇ ਨੇ ਲਾਹੀਆਂ ਸਾਰੀਆਂ ਸ਼ਰਮਾਂ

ਮਾਮਲਾ ਹੈ ਕਪੂਰਥਲਾ ਦੇ ਪਿੰਡ ਦਿਆਲਪੁਰ ਦਾ, ਜਿੱਥੇ 40 ਸਾਲ ਦੀ ਦਲਵੀਰ ਕੌਰ ਨਾਂ ਦੀ ਔਰਤ ਦਾ ਘਰਵਾਲਾ ਨਸ਼ੇ ਦਾ ਆਦੀ ਹੈ ਜਿਸ ਕਰਕੇ ਦਲਵੀਰ ਕੱਪੜੇ ਸੀਅ ਆਪਣੀਆਂ ਦੋ ਧੀਆਂ ਨੂੰ ਪਾਲ ਰਹੀ ਸੀ | ਨਸ਼ੇੜੀ ਘਰਵਾਲਾ ਹੋਣ ਦੇ ਚਲਦਿਆਂ ਅਵਿਨਾਸ਼ ਕੁਮਾਰ @ ਕਾਲੀ ਨਾਂ ਦੇ 50 ਸਾਲ ਦੇ ਇੱਕ ਅਧੇੜ ਦੀ ਕਾਲੀ ਨਜ਼ਰ ਦਲਵੀਰ ਕੌਰ ‘ਤੇ ਪੈ ਜਾਂਦੀ ਹੈ | ਕੱਪੜੇ ਦੀ ਦੁਕਾਨ ਕਰਨ ਵਾਲਾ ਅਵਿਨਾਸ਼ ਦਲਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਦਬਾਅ ਪਾਉਣ ਲੱਗ ਪਿਆ | ਦਲਵੀਰ ਕੌਰ ਨੇ ਵਿਰੋਧ ਕਰਦਿਆਂ ਇਤਰਾਜ਼ ਜਤਾਇਆ | ਬਸ ਫੇਰ ਕੀ ਸੀ ਹਵਸ ‘ਚ ਅੰਨ੍ਹੇ ਹੋਏ ਅਵਿਨਾਸ਼ ਦਾ ਢਲਦੀ ਉਮਰ ‘ਚ ਦਿਮਾਗ ਫ਼ਿਰ ਗਿਆ ਅਤੇ ਫੇਰ ਉਸਨੇ ਦਲਵੀਰ ਕੌਰ ਦੇ ਘਰ ਜਾ ਕੇ ਉਸ ਨਾਲ ਜੋ ਸ਼ਰਮਨਾਕ ‘ਤੇ ਖੌਫਨਾਕ ਕਾਰਾ ਕੀਤਾ ਉਸ ਕਰਕੇ ਪੂਰੇ ਪਿੰਡ ‘ਚ ਰੋਸ ਅਤੇ ਗੁੱਸੇ ਦਾ ਮਾਹੌਲ ਬਣ ਗਿਆ |

Related posts

ਘਰ ਬਣਾਓ ਪਿਆਰ ਵਧਾਉ ਦੁੱਧ, ਜ਼ਿੰਦਗੀ ‘ਚ ਆਏਗੀ ਮੁੜਕੇ ਬਹਾਰ Magical Talks

htvteam

ਪੈਸਾ ਹੱਥ ਦੀ ਮੈਲ ਹੁੰਦਾ, ਮੈਲ ਨੇ ਦੇਖੋ ਕੀ ਕਰਵਾਤਾ

htvteam

ਨਵਜੋਤ ਸਿੰਘ, ਇੱਕ ਵਾਰ ਫੇਰ ਕਰਨਗੇ ਵੱਡਾ ਸਿਆਸੀ ਧਮਾਕਾ, ਦੇਖੋ ਕੀ ਲਿਆ ਰਹੇ ਨੇ ਨਵਾਂ ਬਦਲ!

Htv Punjabi