Htv Punjabi
Punjab Video

ਵਹਿਸ਼ੀ ਮੁੰਡਿਆਂ ਨੇ ਨਹੀਂ ਕੀਤਾ ਬਜ਼ੁਰਗ ਮਾਤਾ ਦੀ ਉਮਰ ਦਾ ਵੀ ਲਿਹਾਜ਼ !

ਸੱਟਾਂ ਦੇ ਕਾਰਨ ਲੱਤ ‘ਤੇ ਪੱਟੀ ਬੰਨ੍ਹ ਆਪਣੇ ਪਰਿਵਾਰ ਨਾਲ ਬੈਠੀ ਇਹ ਬਜ਼ੁਰਗ ਮਾਤਾ ਅਤੇ ਦੂਜੇ ਪਾਸੇ ਘਰ ‘ਤੇ ਕੀਤੀ ਗੁੰਡਾਗਰਦੀ ਦੇ ਦੋਸ਼ ਲਗਾ ਨਿਸ਼ਾਨ ਵਿਖਾ ਰਿਹਾ ਇਹ ਵਿਅਕਤੀ | ਬੀਤੀ ਰਾਤ ਇਸ ਘਰ ‘ਤੇ ਜੋ ਕੁੱਝ ਹੋਇਆ ਹੈ ਉਹ ਸੀਸੀਟੀਵੀ ਕੈਮਰੇ ‘ਚ ਕੈਦ ਹੋ ਕੇ ਰਹਿ ਗਿਆ| ਪਹਿਲਾਂ ਦੇਖੋ ਉਹ ਸਾਰੀ ਵੀਡੀਓ ਤੇ ਫੇਰ ਅੱਗੇ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਅੰਮ੍ਰਿਤਸਰ ਦੇ ਗੁਰੂ ਕਿ ਵਡਾਲੀ ਇਲਾਕੇ ਦਾ, ਜਿੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ‘ਚ ਰਾਤ ਵੇਲੇ ਲੜਾਈ ਹੋ ਗਈ | ਜਿਸ ਕਰਕੇ ਇੱਕ ਧਿਰ ਨੇ ਦੂਜੇ ਦੇ ਘਰ ਜਾ ਹਮਲਾ ਕਰ ਦਿੱਤਾ |

Related posts

ਇਕੱਲੀ ਜਾਂਦੀ ਬੇਬੇ ਦੇ ਢਾ ਹ ਕੇ ਕੌਣ ਵੱ ਢ ਗਿਆ ਦੰ ਦੀ ਆਂ ?

htvteam

ਲਓ ਪੰਜਾਬ ‘ਚ ਹੋ ਜਾਣਾ ਸੀ ਵੱਡਾ ਕਾਂਡ ਪੁਲਿਸ ਨੇ ਪਹਿਲਾਂ ਹੀ ਚੱਕਲੇ ਤਿੰਨੇ ਬੰਦੇ!

htvteam

ਸਾਡੇ ਕੋਲ ਪੰਜਾਬ ਦੀ ਤਰੱਕੀ ਲਈ ਸਾਰਾ ਰੋਡਮੈਪ ਤਿਆਰ, ਅਸੀਂ ਪੰਜਾਬ ਨੂੰ ਫਿਰ ਤੋਂ ਬਣਾਵਾਂਗੇ ਰੰਗਲਾ ਪੰਜਾਬ -ਭਗਵੰਤ ਮਾਨ

htvteam