Htv Punjabi
Punjab Video

ਸੁਨੱਖੀ ਇੰਸਪੈਕਟਰ ਮੁਲਾਜ਼ਮਾਂ ਨਾਲ ਮਿਲ ਚੋਰੀ ਚੋਰੀ ਕਰਦੀ ਸੀ ਗੰਦੇ ਕੰਮ

ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਵਿਜੀਲੈਂਸ ਮਹਿਕਮੇ ਨੇ ਸ਼ਿਕਾਇਤ ਮਿਲਣ ‘ਤੇ ਕਾਰਵਾਈ ਕਰਦਿਆਂ ਗੁਰਦਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਛਾਪਾ ਮਾਰਨ ਲਈ ਨਿਊ ਅੰਮ੍ਰਿਤਸਰ ਇਲਾਕੇ ਸਥਿਤ ਉਸਦੇ ਘਰ ਗਈ ਪਰ ਬਬਲੀਨ ਉਥੋਂ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਡਰੱਗ ਇੰਸਪੈਕਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਲੁਕੀ ਹੋਈ ਸੀ। ਸੂਚਨਾ ਮਿਲਣ ’ਤੇ ਪੁਲਿਸ ਯੂਨੀਵਰਸਿਟੀ ਪੁੱਜੀ ਤੇ ਬਬਲੀਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਕੀ ਹੈ ਪੂਰਾ ਮਾਮਲਾ ਸੁਣੋ ਐਸਐਸਪੀ ਵਿਜੀਲੈਂਸ ਦੀ ਹੀ ਜ਼ੁਬਾਨੀ |

Related posts

ਸਵੇਰੇ -ਸਵੇਰੇ ਹੀ ਜਨਾਨੀ ਦੇ ਘਰੇ ਜਾਕੇ ਲੈਂਦੇ ਸੀ ਸਵਾਦ

htvteam

ਘਰ 1 ਰੁਪਏ ‘ਚ ਬਣਾਇਆ ਅਰਬੀ ਤੇਲ ਬਣਾ ਦਿੰਦੈ ਘਰਵਾਲੀ ਮੂਹਰੇ ਟੌਹਰ

htvteam

ਬੈਂਸ ਤੇ ਕੜਵਲ ਸਮਰੱਥਕ ਸ਼ਰੇਆਮ ਭਿੜੇ; ਇੱਟਾਂ-ਪੱਥਰਾਂ ਦੇ ਨਾਲ ਹਵਾਈ ਫਾਇਰਿੰਗ ਦੀ ਖ਼ਬਰ

htvteam