Htv Punjabi
Punjab Video

ਜ਼ੇਬ ‘ਚ ਪੈਸੇ ਨਾ ਮਿਲਣ ‘ਤੇ ਲੁਟੇਰਿਆਂ ਮੁੰਡੇ ਨਾਲ ਕੀਤਾ ਪੁੱਠਾ ਕੰਮ

ਮਾਮਲਾ ਹੈ ਜਲੰਧਰ ਦਾ, ਜਿੱਥੇ 29 ਸਾਲਾਂ ਧੀਰਪਾਲ ਨਹਿਰਾ ਨੌਜਵਾਨ ਨਾਲ ਇਹਨਾਂ ਨੌਜਵਾਨਾਂ ਘਟੀਆ ਕਰਤੂਤ ਕਰ ਦਿੱਤੀ | ਅਸਲ ‘ਚ ਦਿੱਲੀ ਦਾ ਰਹਿਣ ਵਾਲਾ ਧੀਰਪਾਲ ਓਥੇ ਇੱਕ ਨਾਮੀ ਕੋਰੀਅਰ ਕੰਪਨੀ ‘ਚ ਕੰਮ ਕਰਦਾ ਸੀ | ਪਿਛਲੇ ਸਾਲ ਅਗਸਤ ‘ਮਹੀਨੇ ਕੰਪਨੀ ਨੇ ਉਸਦਾ ਤਬਾਦਲਾ ਜਲੰਧਰ ਕਰ ਦਿੱਤਾ | ਜਿਸ ਕਰਕੇ ਉਹ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚ ਅਰਮਾਨ ਨਗਰ ਦਕੋਹਾ ਵਿਖੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਿਆ |
ਲੰਘੀ 30 ਜੂਨ ਦੀ ਰਾਤ ਜਦ ਧੀਰਪਾਲ ਆਪਣਾ ਕੰਮ ਖਤਮ ਕਰਕੇ ਆਪਣੇ ਮੋਟਰ ਸਾਈਕਲ ਤੇ ਵਾਪਿਸ ਘਰ ਪਰਤ ਰਿਹਾ ਸੀ ਤਾਂ ਰਾਤ ਤਕਰੀਬਨ 11:30 ਵਜੇ ਕਾਕੀ ਪਿੰਡ ਚੌਂਕ ਦਕੋਹਾ ਰੋਡ ‘ਤੇ ਸ਼ਰਾਬ ਦੇ ਠੇਕੇ ਨੇੜੇ ਉਸ ਨਾਲ ਜੋ ਕੁੱਝ ਹੁੰਦੈ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ |

Related posts

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

ਗੈਸ ਸਿਲੰਡਰਾਂ ਤੇ ਕਬੂਤਰਾਂ ਵਾਂਗ ਬੈਠੇ ਲੋਕ ਕਰ ਰਹੇ ਨੇ ਇੰਤਜ਼ਾਰ

htvteam

ਦੁੱ ਖ ਵਡਾਉਣ ਜਾ ਰਹੇ ਸਨ ਪਲਟੀ ਮਹਿੰਦਰਾ ਪਿਕਅਪ ਵੱ ਡਾ ਹਾ ਦਸਾ

htvteam