Htv Punjabi
Punjab Video

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

ਦੁਕਾਨ ਚ ਇਕੱਲਾ ਬੈਠਾ ਸੀ 73 ਸਾਲਾਂ ਦਾ ਬਜ਼ੁਰਗ,,ਜਿਸ ਨੂੰ ਦੇਖ ਤਿੰਨ ਨੌਜਵਾਨ ਮੁੰਡਿਆਂ ਦੀ ਵਿਗੜੀ ਨੀਅਤ ਤੇ ਆਸਾ ਪਾਸਾ ਦੇਖ ਕੇ ਵੜ ਗਏ ਦੁਕਾਨ ਚ,, ਪਹਿਲਾਂ ਤਾਂ ਬਾਬੇ ਦੇ ਨਾਲ ਕਰਦੇ ਰਹੇ ਪਿਆਰ ਨਾਲ ਗੱਲਾਂ ਤੇ ਫਿਰ ਕਰ ਦਿੱਤਾ ਕਾਰਾ,, ਮੁੰਡਿਆਂ ਦੀ ਸਾਰੀ ਸ਼ਰਮਨਾਕ ਕਰਤੂਤ ਕੈਮਰੇ ਚ ਕੈਦ ਹੋ ਗਈ। ਆਓ ਨਜ਼ਰ ਮਾਰਦੇ ਆਂ,,,,,,,

ਮਾਮਲਾ ਸਮਰਾਲਾ ਦੇ ਪਿੰਡ ਉਟਾਲਾਂ ਦਾ ਜਿੱਥੇ ਜੇ.ਐਸ. ਸੀਮੈਂਟ ਸਟੋਰ ਨਾਮ ਦੁਕਾਨਦਾਰ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਕੰਮ ਗਿਆ ਹੋਇਆ ਸੀ ਤਾਂ ਪਿੱਛੋਂ ਤਿੰਨ ਨੌਜਵਾਨ ਸਮਾਨ ਲੈਣ ਲਈ ਦੁਕਾਨ ਦੇ ਵਿੱਚ ਆਏ ਅਤੇ ਮੇਰੇ ਪਿਤਾ ਕੋਲ ਸਮਾਨ ਲੈ ਕੇ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਦੁਬਾਰਾ ਨੌਜਵਾਨਾਂ ਨੇ ਹੋਰ ਸਮਾਨ ਦੀ ਮੰਗ ਕੀਤੀ ਅਤੇ ਮੇਰੇ ਪਿਤਾ ਨੂੰ ਉਲਝਾ ਕੇ ਗੱਲੇ ਵਿੱਚ ਪਏ ਕੀ 50,000 ਲੁੱਟ ਲਏ,,,,,,,,,

ਸਮਰਾਲਾ ਪੁਲਿਸ ਦੇ ਐਸ ਚ ਓ ਰਾਉ ਵਰਿੰਦਰ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਓਟਾਲਾ ਦੇ ਵਿੱਚ ਜੀ.ਐਸ. ਸੀਮੈਂਟ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਜਸਵੰਤ ਸਿੰਘ ਨੂੰ ਉਲਝਾ ਕੇ ਕਰੀਬ 50 ਹਜਾਰ ਰੁਪਏ ਲੁੱਟਕੇ ਲੈ ਗਏ ਹਨ ।ਸਮਰਾਲਾ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਜਲਦ ਹੀ ਇਹ ਗੁੱਥੀ ਸੁਲਝਾ ਲਿੱਤੀ ਜਾਵੇਗੀ।

ਖੈਰ ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਦਿਲ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸੋ ਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ ਲੁਟੇਰਿਆਂ ਦੇ ਖਿਲਾਫ ਸਖਤ ਐਕਸ਼ਨ ਤੇ ਸਖਤ ਸਜ਼ਾਵਾਂ ਦੇਣ ਦੀ ਤਾਂ ਕਿ ਮੁੜ ਕੇ ਅਜਿਹੀ ਵਾਰਦਾਤ ਨਾ ਕਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੈਂਕ ਦੇ ਪਿੱਛੇ ਦੀ ਕੰਧ ਤੋੜ ਕੇ ਬੈਂਕ ‘ਚ ਵੜ੍ਹੇ ਚੋਰ, ਪਰ ਸਟਰਾਂਗ ਰੂਮ ਤੱਕ ਨਹੀਂ ਪਹੁੰਚ ਸਕੇ

Htv Punjabi

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

ਆਹ ਜਨਾਨੀਆਂ ਅੱਖ ਮਾਰਕੇ ਪੱਟਦੀਆਂ ਸੀ ਬੰਦੇ, ਫਿਰ ਘਰ ਚ ਟੱਪਦੀਆਂ ਸੀ ਹੱਦਾਂ ?

htvteam

Leave a Comment