Htv Punjabi
Punjab Video

ਮੂਸੇਵਾਲਾ ਦੇ ਹਮਲਾਵਰਾਂ ਦੀ ਜਸ਼ਨ ਮਨਾਉਂਦਿਆਂ ਵੀਡੀਓ ਵਾਇਰਲ

ਸਿੱਧੂ ਮੂਸੇਵਾਲਾ ਦੇ ਹਮਲਾਵਰਾਂ ਦੀ ਜਸ਼ਨ ਮਨਾਉਂਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਿਰਲਾ ਹੋ ਰਹੀ ਹੈ, ਜਿਸ ਵਿਚ ਉਹ ਇੱਕ ਚਲਦੀ ਕਰ ਦੇ ਅੰਦਰ ਮਾਡਰਨ ਹਥਿਆਰਾਂ ਨੂੰ ਵਿਖਾ ਵਿਖਾ ਪੰਜਾਬੀ ਗਾਣੇ ਤੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ | ਇਸ ਵੀਡੀਓ ‘ਚ ਦੋਸ਼ੀ ਪ੍ਰਿਅਵਰਤ ਫੌਜ਼ੀ, ਸਚਿਨ ਭਿਵਾਨੀ, ਦੀਪਕ ਮੁੰਡੀ, ਅੰਕਿਤ ਸੇਰਸਾ ਅਤੇ ਕਪਿਲ ਪੰਡਿਤ ਨਜ਼ਰ ਆ ਰਹੇ ਨੇ | ਇਹ ਵੀਡੀਓ ਵਾਰਦਾਤ ਤੋਂ ਬਾਅਦ ਫ਼ਰਾਰ ਹੋਣ ਵੇਲੇ ਦੀ ਦੱਸੀ ਜਾ ਰਹੀ ਹੈ |  ਦੇਖੋ ਵੀਡੀਓ : –

Related posts

ਵਿਦੇਸ਼ ਜਾਣਾ ਐ ਤਾਂ ਇਹ ਬੰਦਾ ਆਪਣੇ ਪੱਲ੍ਹਿਓ ਖਰਚਕੇ ਪੈਸੇ ਲਗਵਾਉਂਦੈ ਵੀਜ਼ਾ

htvteam

ਗੁੰਡਾਗਰਦੀ ਦੀ ਹੱਦ, 9ਵੀਂ ਦੀ ਵਿਦਿਆਰਥਣ ਨਾਲ ਪਹਿਲਾਂ ਕੀਤਾ ਗੈਂਗ ਰੇਪ, ਫੇਰ ਕੀਤਾ ਅਜਿਹਾ ਕੰਮ ਕਿ ਮਾਪਿਆਂ ਦੀਆਂ ਨਕਲੀਆਂ ਚੀਕਾਂ

Htv Punjabi

ਝਾੜੂ ਵਾਲਿਆਂ ਦਾ ਵਿਧਾਇਕ ਗਿਆ ਵੋਟਾਂ ਮੰਗਣ ਪਿੰਡ ਵਾਲਿਆਂ ਨੇ ਫੜ੍ਹਕੇ ਕੀਤੀ ਅਜਿਹੀ ਲਾਹਪਾਹ

htvteam