ਮਾਮਲਾ ਹੈ ਬਟਾਲਾ ਦਾ, ਜਿੱਥੇ 32 ਸਾਲ ਦਾ ਰੋਹਿਤ ਮਹਿਰਾ ਮੁਹਾਲ ਯੋਗੀਆਂ ਨੇੜੇ ਭੰਡਾਰੀ ਮੁਹੱਲੇ ਰਿਹਦਾ ਸੀ ਅਤੇ ਆਟੋ ਕਿਰਾਏ ‘ਤੇ ਰਿਕਸ਼ਾ ਚਲਾਉਣ ਦੇ ਨਾਲ ਨਾਲ ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਪਾਲ ਰਿਹਾ ਸੀ | ਬੀਤੀ ਰਾਤ 8 ਵਾਜੇ ਦੇ ਕਰੀਬ ਕੰਮ ਤੋਂ ਆਉਣ ਤੋਂ ਬਾਅਦ ਪਰਿਵਾਰ ਨੂੰ ਖੁਸ਼ੀ ਖੁਸ਼ੀ ਮਿਲ ਕੇ ਰੋਟੀ ਬਣਾਉਣ ਲਈ ਆਖ ਬਾਹਰ ਚਲਾ ਗਿਆ | ਕੁੱਝ ਹੀ ਦੇਰ ਬਾਅਦ ਪਰਿਵਾਰ ਨੂੰ ਜੋ ਸੂਚਨਾ ਮਿਲਦੀ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਉਣ ਟੁੱਟਦਾ ਹੈ | ਦੇਖੋ ਵੀਡੀਓ : –
