Htv Punjabi
Punjab Video

ਜਾਦੂ ਕਰਦਾ ਪੁੱਤ, ਪਿਓ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਟੱਪ ਗਿਆ ਹੱਦਾਂ; ਦੇਖੋ ਵੀਡੀਓ

ਮਾਮਲਾ ਹੈ ਪੁਲਿਸ ਜਿਲ੍ਹਾ ਖੰਨਾ ਦੇ ਅਧੀਨ ਪੈਂਦੇ ਪਿੰਡ ਚਣਕੋਈਆਂ ਦਾ, ਜਿੱਥੇ 64 ਸਾਲ ਦਾ ਬਜ਼ੁਰਗ ਜਗਦੇਵ ਸਿੰਘ ਕੁੱਝ ਸਮਾਂ ਪਹਿਲਾਂ ਹੀ ਆਪਣੇ ਪੁੱਤ ਕੋਲੋਂ ਕੈਨੇਡਾ ਤੋਂ ਵਾਪਿਸ ਆਇਆ ਸੀ | ਜਗਦੇਵ ਸਿੰਘ ਦਾ ਇੱਕ ਪੁੱਤ ਜਸਵਿੰਦਰ ਸਿੰਘ ਪਿੰਡ ਹੀ ਰਹਿੰਦਾ ਸੀ ਅਤੇ ਕੋਈ ਕੰਮ ਕਾਜ ਨਾ ਕਰ ਉੱਤੋਂ ਨਸ਼ਾ ਪੱਤਾ ਵੀ ਕਰਦਾ ਸੀ |
ਬੀਤੇ ਦਿਨ ਜਦੋਂ ਜਗਦੇਵ ਸਿੰਘ ਇਕ ਸੁਸਾਇਟੀ ਦੀਆਂ ਚੋਣਾਂ ’ਚ ਵੋਟ ਪਾਉਣ ਲਈ ਜਾਣ ਲੱਗਾ ਤਾਂ ਜਸਵਿੰਦਰ ਸਿੰਘ ਨੇ ਉਸ ਦੀ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸਨੂੰ ਕੁਰਸੀ ’ਤੇ ਬਿਠਾ ਦਿੱਤਾ ਤੇ ਜਾਦੂ ਕਰਨ ਦੀ ਗੱਲ ਆਖਦੇ ਹੋਏ ਕੁਝ ਦੇਰ ਉੱਥੇ ਬੈਠਣ ਲਈ ਕਿਹਾ। ਫੇਰ ਜਸਵਿੰਦਰ ਨੇ ਆਪਣੇ ਪਿਤਾ ਜਗਦੇਵ ਨੂੰ ਕਿਹਾ ਕਿ ਕੈਨੇਡਾ ਤੋਂ ਫੋਨ ਆਉਣ ’ਤੇ ਹੀ ਅੱਖਾਂ ਖੋਲ੍ਹਣੀਆਂ ਨੇ | ਅੱਖਾਂ ‘ਤੇ ਪੱਟੀ ਬੰਨ੍ਹਣ ਤੋਂ ਬਾਅਦ ਨਸ਼ੇੜੀ ਪੁੱਤ ਜਸਵਿੰਦਰ ਨੇ ਆਪਣੇ ਬਾਪ ਨਾਲ ਜੋ ਕੁੱਝ ਕੀਤਾ ਉਹ ਬੇਹੱਦ ਭਿਆਨਕ ਸੀ |  ਦੇਖੋ ਵੀਡੀਓ : –

Related posts

ਸਾਲੀ ਨਾਲ ਸੁੰਨੇ ਰਾਹ ‘ਚੋਂ ਜਾਣਾ ਜੀਜੇ ਨੂੰ ਪਿਆ ਮਹਿੰਗਾ

htvteam

ਇੱਕੋ ਪਿੰਡ ਦੇ ਹੜ੍ਹ ‘ਚ ਫ਼ਸੇ ਸੀ 1200 ਲੋਕ !

htvteam

ਆਹ ਚਾਰ ਪੱਤੇ ਖਾਕੇ ਤੇਲ ਲਗਾਓ ਚਿਹਰਾ ਗੁਲਾਬ ਵਰਗਾ ਬਣਾਓ

htvteam