Htv Punjabi
Video

ਵੀਡੀਓ; ਮਾਸ਼ੂਕ ਨੇ ਆਸ਼ਕ ਦੇ ਹੱਥ ਕੱਢ ਫੜਾਇਆ ਆਪਣਾ ਖਾਸ ਅੰਗ

ਮਾਮਲਾ ਹੈ ਅਮਰੀਕਾ ਦੇ ਕੈਲੀਫੋਰਨੀਆ ਦਾ, ਜਿੱਥੇ ਕੋਲੀਨ ਨਾਂ ਦੀ ਇੱਕ ਖੂਬਸੂਰਤ ਕੁੜੀ ਰਹਿੰਦੀ ਹੈ |ਕੋਲੀਨ ਦੀ ਆਪਣੇ ਘਰ ਦੇ ਕੋਲ ਰਹਿਣ ਵਾਲੇ ਇੱਕ ਮੁੰਡੇ ਨਾਲ ਦੋਸਤੀ ਹੋ ਗਈ | ਜਦੋਂ ਦੋਵੇਂ 17 ਸਾਲ ਦੇ ਹੋਏ ਤਾਂ ਇਹ ਦੋਸਤੀ ਪਿਆਰ ‘ਚ ਬਦਲ ਗਈ | ਪਿਆਰ ਹੋਣ ਤੋਂ ਥੋੜੀ ਹੀ ਦੇਰ ਬਾਅਦ ਕੋਲੀਨ ਨੂੰ ਇਹ ਪਤਾ ਲੱਗਾ ਕਿ ਉਸਦਾ ਪ੍ਰੇਮੀ ਇੱਕ ਖਤਰਨਾਕ ਬਿਮਾਰੀ ਤੋਂ ਪੀੜਤ ਹੈ | ਉਸ ਨਾਲ ਬੇਪਨਾਹ ਪਿਆਰ ਕਰਨ ਵਾਲੀ ਕੋਲੀਨ ਆਪਣੇ ਪ੍ਰੇਮੀ ਦੀ ਤਕਲੀਫ਼ ਨੂੰ ਦੇਖ ਨਹੀਂ ਸਕੀ। ਉਸ ਨੇ ਆਪਣੇ ਪ੍ਰੇਮੀ ਦੀ ਜਾਨ ਬਚਾਉਣ ਲਈ ਆਪਣੀ ਇਕ ਕਿਡਨੀ ਦੇਣ ਦਾ ਫੈਸਲਾ ਕਰ ਲਿਆ ਤੇ ਫਿਰ ਅਪ੍ਰੇਸ਼ਨ ਕਰਵਾ ਕੇ ਉਸਨੂੰ ਕਿਡਨੀ ਦੇ ਦਿੱਤੀ | ਇਲਾਜ ਤੋਂ ਬਾਅਦ ਦੋਵੇਂ ਤੰਦਰੁਸਤ ਹੋ ਗਏ |

Related posts

ਇੱਕੋ ਪਰਿਵਾਰ ਦੇ 5 ਮੈਬਰਾਂ ਨਾਲ ਦੇਖੋ ਕੀ ਹੋਇਆ ?

htvteam

ਧਰਨਾ ਦੇਣ ਆਈਆਂ ਜਨਾਨੀਆਂ ਦੇਖੋ ਕੀ ਕਰਗੀਆਂ ? ਸਕੂਲ ਮੂਹਰੇ ਬਣਿਆ ਹਾਸੋ-ਹੀਣਾ ਸੀਨ

htvteam

ਨਹਿਰ ਚ ਪਿਆ ਪਾੜ, ਹੋਇਆ ਪਾਣੀ ਹੀ ਪਾਣੀ

htvteam