Htv Punjabi
Punjab Video

ਘਰ ਦੀਆਂ ਔਰਤਾਂ ਨੂੰ ਬਚਾਉਣ ਲਈ ਇਹ ਵੀਡੀਓ ਜਰੂਰ ਦੇਖੋ

ਇਸ ਵੀਡੀਓ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਆਪਣੇ ਘਰ ਦੇ ਬਾਹਰ ਨਿਕਲ ਰਹੀ ਹੈ ਜਿਸਦੇ ਹੱਥ ‘ਚ ਗੜਵੀ ਵਰਗਾ ਇੱਕ ਭਾਂਡਾ ਵਿਖਾਈ ਦੇ ਰਿਹਾ ਹੈ | ਨਾਲ ਹੀ ਕੁੱਝ ਦੂਰੀ ‘ਤੇ ਇੱਕ ਕੁੱਤਾ ਵੀ ਨਜ਼ਰ ਆ ਰਿਹਾ ਹੈ | ਇਹ ਔਰਤ ਪੁੰਨ ਦਾ ਕੰਮ ਕਰਨ ਦੇ ਮਕਸਦ ਨਾਲ ਗੜਵੀ ‘ਚੋਂ ਕੋਈ ਚੀਜ਼ ਕੱਢ ਕੁੱਤੇ ਨੂੰ ਖਾਣ ਲਈ ਪਾਉਂਦੀ ਹੈ |
ਇਸ ਦੌਰਾਨ ਹੀ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਦੋ ਨੌਜਵਾਨ ਆਉਂਦੇ ਨੇ ‘ਤੇ ਮੋਟਰਸਾਈਕਲ ਪਿਛੇ ਮੋੜ ਕੇ ਇੱਕ ਨੌਜਵਾਨ ਮੋਟਰਸਾਈਕਲ ਤੋਂ ਉੱਤਰ ਬਜ਼ੁਰਗ ਔਰਤ ਨੂੰ ਹੱਥ ਜੋੜ ਅਦਬ ਨਾਲ ਬੁਲਾਉਂਦਾ ਨਜ਼ਰ ਆਉਂਦੇ, ਇੰਝ ਜਾਪਦੈ ਜਿਵੇਂ ਇਹ ਨੌਜਵਾਨ ਇਸ ਔਰਤ ਦਾ ਕੋਈ ਜਾਣਕਾਰ ਹੋਵੇ | ਫੇਰ ਇਹ ਨੌਜਵਾਨ ਇਸ ਔਰਤ ਦੇ ਕੋਲ ਆ ਇਸ਼ਾਰੇ ਨਾਲ ਕੁੱਝ ਪੁੱਛਦੇ | ਫੇਰ ਜਦੋਂ ਔਰਤ ਨੌਜਵਾਨ ਵੱਲੋਂ ਕੀਤੇ ਇਸ਼ਾਰੇ ਦੀ ਦਿਸ਼ਾ ਵੱਲ ਦੇਖਦੀ ਹੈ ਤਾਂ ਅੱਖ ਝਪਕਦੇ ਹੀ ਨੌਜਵਾਨ ਇਸਦੇ ਗੱਲ ‘ਚ ਪਾਈ ਚੇਨ ਝਪਟ ਕੇ ਮੋਟਰਸਾਈਕਲ ‘ਤੇ ਸਵਾਰ ਹੋ ਆਪਣੇ ਸਾਥੀ ਨਾਲ ਫ਼ਰਾਰ ਹੋ ਜਾਂਦੈ |

Related posts

ਫੌਜੀ ਦੇ ਪਿਆਰ ‘ਚ ਦੁਨੀਆਂ ਭੁੱਲੀ ਨਰਸ, ਅਪ੍ਰੇਸ਼ਨ ਵੇਲੇ ਖੁੱਲ੍ਹਿਆ ਰਾਜ਼

htvteam

ਸ਼ਿਵਲਿੰਗ ਮੰਦਿਰ ਚ ਮੁੰਡੇ ਦੀ ਗੰਦੀ ਕਰਤੂਤ ਦੀ ਵੀਡੀਓ ਲੀਕ ?

htvteam

ਆਹ ਦੇਖੋ ਘਰ ਵਿੱਚ ਕੀ ਹੋ ਗਿਆ,ਧਿਆਨ ਰੱਖੋ

htvteam