Htv Punjabi
Punjab Video

ਵੀਡੀਓ; ਸਿੱਧੇ ਜਿਹੇ ਸਰਦਾਰ ਨੇ ਨੈਟ ‘ਤੇ ਲਗਾਇਆ ਦੇਸੀ ਜੁਗਾੜ, ਗੂਗਲ ਹੈਰਾਨ

ਮਾਮਲਾ ਹੈ ਜਲੰਧਰ ਦਾ, ਜਿੱਥੇ ਦੇ ਊਧਮ ਸਿੰਘ ਨਗਰ ਇਲਾਕੇ ‘ਚ ਘਰਵਾਲੇ ਨਾਲ ਪੀਜ਼ਾ ਬਰਗਰ ਵੇਚ ਰਹੀ ਗੁਰਪ੍ਰੀਤ ਕੌਰ ਨਾਂ ਦੀ ਇਹ ਸੋਹਣੀ ਸੁਨੱਖੀ ਕੁੜੀ, ਜੈਪੁਰ ‘ਚ ਆਈਟੀ ਕੰਪਨੀ ‘ਚ ਕੰਮ ਕਰਦੀ ਸੀ |
ਜਲੰਧਰ ‘ਚ ਪੀਜ਼ਾ ਬਰਗਰ ਦੀ ਦੁਕਾਨ ਕਰਨ ਵਾਲਾ ਸਹਿਜ ਅਰੋੜਾ ਨਾਂ ਦਾ ਨੌਜਵਾਨ ਰਾਤ ਨੂੰ ਕੰਮ ਤੋਂ ਫ਼ਾਰਿਗ ਹੋ ਅਕਸਰ ਸੋਸ਼ਲ ਮੀਡਿਆ ‘ਤੇ ਐਕਟਿਵ ਹੋ ਜਾਂਦਾ ਸੀ | ਇਸ ਦੌਰਾਨ ਕੁੱਝ ਅਰਸਾ ਪਹਿਲਾਂ ਇੰਸਟਾਗ੍ਰਾਮ ‘ਤੇ ਇਸਦੀ ਦੋਸਤੀ ਜੈਪੁਰ ਦੀ ਗੁਰਪ੍ਰੀਤ ਕੌਰ ਨਾਂ ਦੀ ਪਰੀਆਂ ਵਰਗੀ ਇਸ ਸੁਨੱਖੀ ਕੁੜੀ ਨਾਲ ਹੋ ਗਈ | ਵੇਖਦੇ ਹੀ ਵੇਖਦੇ ਗੁਰਪ੍ਰੀਤ ਸਹਿਜ ਨੂੰ ਆਪਣਾ ਦਿਲ ਦੇ ਬੈਠੀ | ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ |

Related posts

ਜਸਵਿੰਦਰ ਭੱਲਾ ਜਦੋਂ ਵੀ ਕੈਮਰੇ ਮੂਹਰੇ ਆਉਂਦੈ, ਨਵਾਂ ਈ “ਸੱਪ” ਕੱਢਦੈ, ਆਹ ਦੇਖੋ ਕੋਰੋਨਾ ਤੇ ਕਰੀਨਾ ਦਾ ਮੇਲ,

Htv Punjabi

ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਵਾਪਰੀ ਘਟਨਾ ਦੀ ਅਸਲ ਹਕੀਕਤ ਆਈ ਸਾਹਮਣੇ

htvteam

ਨੈਨਸੀ ਗਰੇਵਾਲ ਦੇ ਹਮਲੇ ਦਾ ਵੀਡੀਓ ਆਇਆ ਸਾਹਮਣੇ !

htvteam