Htv Punjabi
Punjab Video

ਦੁਬਈ ਤੋਂ ਪੰਜਾਬੀਆਂ ਨੇ ਬਣਾਕੇ ਭੇਜੀ ਅਜਿਹੀ ਵੀਡੀਓ; ਪਰਿਵਾਰਾਂ ਦੇ ਨਿਕਲੇ ਹੰਝੂ

ਮਾਮਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦਾ, ਜਿੱਥੇ ਦੇ ਕੁੱਝ ਨੌਜਵਾਨਾਂ ਨੇ ਦੁਬਈ ਭੇਜੇ ਜਾਣ ਦਾ ਇੱਕ ਇਸ਼ਤਿਹਾਰ ਦੇਖਿਆ, ਜਿਸ ਤੋਂ ਬਾਅਦ ਮੋਤੀ ਤਨਖਾਹ ਦੇ ਲਾਲਚ ‘ਚ ਇਹਨਾਂ ਜਲੰਧਰ ਦੇ ਇੱਕ ਏਜੇਂਟ ਨਾਲ ਸੰਪਰਕ ਕੀਤਾ | ਉਸਤੋਂ ਬਾਅਦ ਇਹਨਾਂ ਨੌਜਵਾਨਾਂ ਨਾਲ ਜੋ ਕੁੱਝ ਹੋਇਆ ਬੀਤਿਆ ਸੁਣੋ ਇਹਨਾਂ ਦੇ ਪਰਿਵਾਰਾਂ ‘ਤੇ ਪਿੰਡ ਵਾਸੀਆਂ ਦੀ ਜ਼ੁਬਾਨੀ | ਮੋਟੀ ਤਨਖਾਹ ਦੇ ਲਾਲਚ ਨੇ ਉਹਨਾਂ ਨੌਜਵਾਨਾਂ ਨੂੰ ਅਜਿਹਾ ਕਸੂਤਾ ਫਸਾਇਆ ਜਿਸ ਕਰਕੇ ਇਹ ਨੌਜਵਾਨ ਹੁਣ ਕਿਸੇ ਪਾਸੇ ਦੇ ਨਹੀਂ ਰਹੇ | ਸ਼ੁਕਰ ਕਰੋ ਕਿ ਨੌਜਵਾਨ ਸਹੀ ਸਲਾਮਤ ਆਪਣੇ ਪਰਿਵਾਰਾਂ ਕੋਲ ਵਾਪਿਸ ਪਹੁੰਚ ਜਾਣ |

Related posts

ਆਪਣੇ ਬੱਚਿਆਂ ਦਾ ਐਵੇਂ ਰੱਖੋ ਧਿਆਨ Magical Talk’s By Dr. Shahid Parvez

htvteam

ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਮਚੀ ਭਾਜੜ ਕਰਕੇ 12 ਮੌਤਾਂ; ਰਾਸ਼ਟਪਤੀ, ਪ੍ਰਧਾਨ ਮੰਤਰੀ ਸਮੇਤ ਸਭ ਨੇ ਜਤਾਇਆ ਦੁੱਖ

htvteam

ਹੁਣ ਸਰਕਾਰ ਨੂੰ ਗੋਲੀਕਾਂਡ ਦੇ ਦੋਸ਼ੀ ਕਰਨੇ ਪੈਣਗੇ ਜਨਤਕ

htvteam