Htv Punjabi
Punjab Video

ਕੁੜੀਆਂ ਵਿਦੇਸ਼ੋਂ ਆ ਕੇ ਪੰਜਾਬੀ ਮੁੰਡਿਆਂ ਨੂੰ ਫਸਾਉਂਦੀਆਂ ਸੀ ਜਾਲ ‘ਚ; ਦੇਖੋ ਵੀਡੀਓ

ਸੁਪਰਮੈਨ ਵਾਲੀ ਟੀ ਸ਼ਰਟ ਪਾ ਆਪਣੀ ਸਾਥਣ ਦੇ ਨਾਲ ਪੁਲਿਸ ਦੇ ਕਾਬੂ ਚੜ੍ਹੀਆਂ ਇਹ ਓਹੀ ਜਵਾਨ ਵਿਦੇਸ਼ੀ ਕੁੜੀਆਂ ਨੇ ਜੋ ਪੰਜਾਬ ਦੇ ਗੱਭਰੂਆਂ ਨੂੰ ਜਾਲ ‘ਚ ਫਸਾ ਉਹਨਾਂ ਦੀਆਂ ਜਵਾਨੀਆਂ ਚੂਸ ਚੂਸ ਕੇ ਤਬਾਹ ਕਰਨ ‘ਤੇ ਤੁਲੀਆਂ ਹੋਈਆਂ ਸਨ | ਹੁਣ ਤੱਕ ਪਤਾ ਨਹੀਂ ਇਹਨਾਂ ਕਿੰਨੇ ਨੌਜਵਾਨਾਂ ਦੀਆਂ ਜਵਾਨੀਆਂ ਮਸਲ ਕੇ ਬਰਬਾਦ ਕਰ ਦਿੱਤੀਆਂ ਹੋਣਗੀਆਂ |
ਮਾਮਲਾ ਹੈ ਖੰਨਾ ਦਾ, ਜਿੱਥੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੇ ਦੌਰਾਨ ਹੋਪ ਅਤੇ ਲੀਜ਼ਾ ਨਾਂ ਦੀਆਂ ਇਹਨਾਂ ਨਾਈਜੀਰੀਅਨ ਕੁੜੀਆਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ |

Related posts

ਹੁਣੇ-ਹੁਣੇ ਲੱਖਾ ਸਿਧਾਣਾ ਦੇ ਕਾਫਲੇ ਨੂੰ ਪਿਆ ਘੇਰਾ ਕਿਉਂ ਆਹ ਬੰਦਿਆਂ ਨੇ ਲੱਖੇ ਨੂੰ ਗੱਡੀ ਚੋਂ ਉਤਾਰਿਆ ਥੱਲੇ ?

htvteam

ਖਨੌਰੀ ਬਾਰਡਰ ਤੇ ਮਾਹੌਲ ਹੋ ਗਿਆ ਤਨਾਅ ਪੂਰਨ ?

htvteam

ਡਰਦੇ ਮਾਰੇ ਭੱਜੇ ਫਿਰਨ ਲੋਕ, ਗੁਰੂ ਘਰਾਂ ‘ਚ ਕਰਤੀ ਅਨਾਊਂਸਮੈਂਟ

htvteam