Htv Punjabi
Punjab Video

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

ਪੰਜਾਬ ਦਾ ਇਹ ਓਹੀ ਪਿੰਡ ਹੈ ਜਿਸਦੇ ਵਾਸੀਆਂ ਨੂੰ ਸਵੇਰ ਹੁੰਦਿਆਂ ਹੀ ਮੌਤ ਦਾ ਪ੍ਰਤੱਖ ਰੂਪ ਦੇਖਣ ਨੂੰ ਮਜ਼ਬੂਰ ਹੋਣਾ ਪੈਂਦਾ ਹੈ | ਸਵੇਰੇ ਸ਼ਾਮ ਇਹ ਪਿੰਡ ਵਾਲੇ ਮੌਤ ਦੇ ਸਾਏ ਹੇਠ ਜ਼ਿੰਦਗੀ ਕੱਟ ਰਹੇ ਨੇ | ਬਜ਼ੁਰਗਾਂ ਦੇ ਨਾਲ ਨਾਲ ਕਈ ਚੜ੍ਹਦੀ ਉਮਰ ਦੇ ਨੌਜਵਾਨ ਤੇ ਬੱਚੇ ਵੀ ਆਪਣੀਆਂ ਜਾਨਾਂ ਗਵਾ ਰਹੇ ਨੇ | ਹਾਲ ਇਹ ਹੈ ਕਿ ਮਜਬੂਰੀ ਅਤੇ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਕੱਟ ਰਹੇ ਇਸ ਪਿੰਡ ਦੇ ਲੋਕ ਹੁਣ ਪੰਜਾਬ ਛੱਡ ਕੇ ਹਰਿਆਣਾ ਜਾਣਾ ਚਾਹੁੰਦੇ ਨੇ |

ਜਿਲ੍ਹਾ ਸੰਗਰੂਰ ਅਧੀਨ ਪੈਂਦੇ ਲਹਿਰਾਗਾਗਾ ਦਾ ਭੁਲਣ ਨਾਂ ਦਾ ਇਹ ਓਹੀ ਪਿੰਡ ਜਿੱਥੇ ਦੇ ਲੋਕ 2 ਕਿਲੋਮੀਟਰ ਦੂਰ ਇਸ ਨਹਿਰ ਤੋਂ ਪੀਣ ਲਈ ਪਾਣੀ ਲਿਜਾਣ ਨੂੰ ਮਜ਼ਬੂਰ ਨੇ | ਹਾਲ ਇਹ ਹੈ ਕਿ ਅਕਸਰ ਇਹ ਨਹਿਰ ਪਿੰਡ ਵਾਲਿਆਂ ਦੀ ਬਲੀ ਲੈ ਲੈਂਦੀ ਹੈ |

Related posts

ਪੁਲਿਸੀਏ ਨੂੰ ਗੱਡੀ ਦੇ ਬੌਨੇਟ ‘ਤੇ ਟੰਗਣ ਵਾਲੇ ਨੌਜਵਾਨ ਦੇ ,ਘਰ ਆਈ ਵੱਡੀ ਖੁਸ਼ਖਬਰੀ, ਪੁਲਿਸ ਵਾਲੇ ਵੀ ਹੋਏ ਹੈਰਾਨ !  

Htv Punjabi

ਦੋਸਤਾਂ ਨਾਲ ਮੇਲਾ ਦੇਖਣ ਗਏ ਮੁੰਡੇ ਨਾਲ ਕਾਂਡ

htvteam

ਜੇਕਰ ਤੁਹਾਡਾ ESR ਲਗਾਤਾਰ ਵੱਧ ਰਿਹਾ ਤਾਂ ਆਹ ਬਿਮਾਰੀਆਂ ਲੱਗ ਸਕਦੀਆਂ ਨੇ

htvteam