Htv Punjabi
Punjab Video

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

ਇਹ ਐ ਉਹ ਮਾਂ ਬਲਜਿੰਦਰ ਕੌਰ…ਜਿਸ ਦਾ ਕਹਿਣਾ ਮੰਨਣਾ ਉਸਦੇ ਨੌਜਵਾਨ ਮੁੰਡੇ ਕੁਲਦੀਪ ਸਿੰਘ ਨੂੰ ਐਨਾ ਫਾਇਦਾ ਕਰ ਗਿਆ ਕੀ ਉਹ ਰਾਤੋਂ ਰਾਤ ਕਰੋੜਪਤੀ ਬਣ ਗਿਆ…ਤੇ ਹੁਣ ਤੁਸੀਂ ਸੋਚਦੇ ਹੋਵੇਗੇ ਕੀ ਅਸੀਂ ਵੀ ਆਪਣੀ ਮਾਂ ਦਾ ਹਰੇਕ ਕਿਹਾ ਮੰਨਦੇ ਹਾਂ ਪਰ ਅਸੀਂ ਤਾਂ ਕਰੋੜਪਤੀ ਨਹੀਂ ਬਣੇ। ਤਾਂ ਸੁਣੋ ਇਸ ਮਾਂ ਨੇ ਆਪਣੇ ਪੁੱਤਰ ਨੂੰ ਕਰੋੜਪਤੀ ਬਣਾਉਣ ਲਈ ਕਿਹੜੀ ਗੱਲ ਕਹੀ ਸੀ ਜ਼ਰਾ ਇਹ ਖੁਦ ਮਾਂ ਦੇ ਮੂੰਹੋ ਸੁਣੋ…ਹੋਰ ਤਾਂਣ ਹੋਰ ਜਦੋਂ ਉਹ ਕਰੋੜਪਤੀ ਬਣ ਗਿਆ ਤਾਂ ਫੇਰ ਵੀ ਉਸਨੂੰ ਯਕੀਨ ਨਹੀਂ ਸੀ ਹੋਇਆ ਤੇ ਵਾਰ ਵਾਰ ਕਹਿਣ ‘ਤੇ ਹੀ ਉਸਨੂੰ ਭਰੋਸਾ ਹੋਇਆ।

Related posts

ਸਕੂਲ ਵੈਨ ‘ਚ ਮਹਿਲਾਂ ਨੇ ਖਿੰਡਾਈ ਕਰਤੂਤ

htvteam

ਪ੍ਰਵਾਸੀਆਂ ਨੇ ਢਾਹ ਕੇ ਕੁੱ/ਟਿ/ਆ ਪੰਜਾਬੀ, ਦੇਖੋ ਮਾਹੌਲ

htvteam

ਜੇਕਰ ਤੁਹਾਡਾ ਬਲੱਡ ਗਰੁੱਪ ਐ ਓ ਤਾਂ ਤੁਹਾਨੂੰ ਕੋਰੋਨਾ ਤੋਂ ਐ ਘੱਟ ਖਤਰਾ, ਦੇਖੋ ਹੋਰ ਬਲੱਡ ਗਰੁੱਪਾਂ ਵਾਲਿਆਂ ਦਾ ਹਾਲ

Htv Punjabi