ਸੀਸੀਟੀਵੀ ‘ਚ ਰਿਕਾਰਡ ਇਹ ਵੀਡੀਓ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ, ਜਿਸ ਵਿਚ ਸੜਕ ‘ਤੇ ਤੇਜ਼ੀ ਨਾਲ ਇੱਕ ਬੋਲੈਰੋ ਗੱਡੀ ਆਉਂਦੀ ਨਜ਼ਰ ਆ ਰਹੀ ਹੈ | ਗੱਡੀ ‘ਚ ਇੱਕ ਨੌਜਵਾਨ ਜਿਸਦੀਆਂ ਲੱਤਾਂ ਗੱਡੀ ਅੰਦਰ ਕਿਸ਼ਨ ਨੇ ਫੜੀਆਂ ਹੋਇਆ ਨੇ ਤੇ ਧੜ ਹੇਠਾਂ ਸੜਕ ਤੇ ਬੁਰੀ ਤਰਾਂ ਘੜੀਸਿਆ ਜਾ ਰਿਹਾ ਹੈ | ਅਸਲ ‘ਚ ਗੁਰਦਾਸਪੁਰ ਦੇ ਪਿੰਡ ਭੂਸ਼ਾ ਨਾਲ ਸਬੰਧਤ ਇਵ ਮਾਮਲਾ ਦਿਓਰ ਭਰਜਾਈ ਦੇ ਨਾਜਾਇਜ਼ ਸਬੰਧਾਂ ਤੇ ਵਾਇਰਲ ਕੀਤੀ ਗਲਤ ਵੀਡੀਓ ਤੇ ਫੋਟੋਆਂ ਦਾ ਹੈ | ਪਹਿਲਾਂ ਸੁਣੋ ਕਾਰ ‘ਚ ਘੜੀਸੇ ਜਾ ਰਹੇ ਨੌਜਵਾਨ ਰੋਬਿਨ ਮਸੀਹ ਦੀ ਤੇ ਫੇਰ ਦੱਸਦੇ ਹਾਂ ਪੂਰੀ ਸੱਚਾਈ |
