ਥਾਣੇਦਾਰ ਮੈਡਮਾਂ ਦੀ ਹਿਰਾਸਤ ‘ਚ ਖੜ੍ਹੀ ਇਹ ਓਹੀ ਘੋਰ ਕਲਯੁਗੀ ਮਾਂ ਹੈ ਜਿਸਨੇ ਇੱਕ ਕੱਚੀ ਉਮਰ ਦੀ ਕੁੜੀ ਨੂੰ ਘਰ ਬੁਲਾ ਤੇ ਫੇਰ ਕਮਰੇ ‘ਚ ਵਾੜ ਆਪਣੇ ਹੀ ਜਵਾਨ ਪੁੱਤ ਤੋਂ ਉਸ ਨਾਲ ਮੂੰਹ ਕਾਲਾ ਕਰਵਾ ਦਿੱਤਾ | ਇਥੇ ਹੀ ਬਸ ਨਹੀਂ ਜਿੰਨੀ ਦੇਰ ਤੱਕ ਇਸਦਾ ਪੁੱਤ ਕਮਰੇ ‘ਚ ਉਸ ਕੁੜੀ ਨਾਲ ਜ਼ੋਰ ਜ਼ਬਰਦਸਤੀ ਕਰਦਾ ਰਿਹਾ ਇਹ ਔਰਤ ਤੇ ਇਸਦੀਆਂ ਜਵਾਨ ਧੀਆਂ ਕਮਰੇ ਦੇ ਬਾਹਰ ਪਹਿਰਾ ਦੇ ਖੁਸ਼ ਹੁੰਦੀਆਂ ਰਹੀਆਂ |
ਇਹ ਸ਼ਰਮਨਾਕ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਨਕੋਦਰ ਦਾ, ਜਿੱਥੇ ਦੀ ਪੁਲਿਸ ਨੇ ਊਸ਼ਾ ਨਾਂ ਦੀ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ |
