Htv Punjabi
Punjab Video

ਹਵਸ ਮਿਟਾਉਣ ਲਈ ਦੋਸਤ ਨੇ ਦੋਸਤ ਨੂੰ ਬਣਾ ਦਿੱਤਾ ਕੁੜੀ; ਦੇਖੋ ਵੀਡੀਓ

ਇਹ ਤਸਵੀਰਾਂ ਜਲੰਧਰ ਦੇ ਨਿਊ ਸੰਤ ਨਗਰ ਇਲਾਕੇ ਦੀ ਇੱਕ ਗਲੀ ਦੀਆਂ ਨੇ ਜਿੱਥੇ ਸ਼ੁਭਮ ਤੋਂ ਬਣੀ ਜੀਆ ਆਪਣੇ ਪਿਆਰ ਆਪਣੇ ਘਰਵਾਲੇ ਅਰਜੁਨ ਦੀ ਤਲਾਸ਼ ‘ਚ ਆਪਣੀ ਮਾਂ, ਭੈਣ, ਭੂਆ ਤੇ ਚਾਚੀ ਨੂੰ ਨਾਲ ਲੈ ਅਰਜੁਨ ਦੇ ਪਿਤਾ ਦੇ ਘਰ ਪਹੁੰਚੀ ਹੈ ਤੇ ਉਸਦੇ ਪਿਤਾ ਨਾਲ ਗਰਮਾ ਗਰਮੀ ਹੋ ਰਹੀ ਹੈ |
ਅਸਲ ‘ਚ ਨੌਜਵਾਨ ਸ਼ੁਭਮ ਸ਼ੋਭਾਯਾਤਰਾ ‘ਚ ਨਿਕਲਣ ਵਾਲਿਆਂ ਝਾਕੀਆਂ ‘ਚ ਮੇਕ ਅਪ ਕਰਕੇ ਦੇਵੀ ਦੇਵਤਾਵਾਂ ਦੇ ਧਾਰਮਿਕ ਕਿਰਦਾਰ ਨਿਭਾਉਂਦਾ ਸੀ | ਇਸੇ ਦੌਰਾਨ ਇਸਦੀ ਮੁਲਾਕਾਤ ਅਰਜੁਨ ਨਾਂ ਦੇ ਮੁੰਡੇ ਨਾਲ ਹੋ ਗਈ | ਜਿਸਨੂੰ ਵੇਖਦੇ ਸਾਰ ਹੀ ਉਸਨਾਲ ਪਿਆਰ ਹੋ ਗਿਆ | ਤੇ ਫੇਰ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ | ਉਸਤੋਂ ਬਾਅਦ ਸ਼ੁਭਮ ਨੇ ਅਪ੍ਰੇਸ਼ਨ ਕਰਵਾ ਲਿਆ ਤੇ | ਅਰਜੁਨ ਨੇ ਸ਼ੁਭਮ ਦਾ ਨਾਂ ਬਦਲ ਕੇ ਜੀਆ ਰੱਖ ਦਿੱਤਾ | ਜਿਸ ਤੋਂ ਬਾਅਦ ਦੋਵੇਂ ਦੇ ਪਿਤਾ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਤੇ ਫੇਰ ਕੁੱਝ ਸਮਾਂ ਬਾਅਦ ਅਰਜੁਨ ਜੀਆ ਦੇ ਘਰ ਰਹਿਣ ਲੱਗ ਪਿਆ | ਹੁਣ ਕੁੱਝ ਦਿਨਾਂ ਤੋਂ ਅਰਜੁਨ ਆਪਣੇ ਪਿਤਾ ਦੇ ਘਰ ਗਿਆ ਵਾਪਿਸ ਨਹੀਂ ਪਰਤਿਆ ਜਿਸ ਤੋਂ ਬਾਅਦ ਜੀਅ ਆਪਣੇ ਪਰਿਵਾਰ ਨੂੰ ਲੈ ਕੇ ਇਥੇ ਹੰਗਾਮਾ ਕਰ ਰਹੀ ਹੈ |

Related posts

ਸਿੱਧੂ ਦਾ ਖੁਲਾਸਾ, ਕਾਂਗਰਸੀ ਵਿਧਾਇਕ ਨਸ਼ਾ ਫੈਲਾਉਣ ਵਿੱਚ ਲੱਗੇ ਹੋਏ ਨੇ, ਸਾਰੇ ਹੈਰਾਨ!

Htv Punjabi

ਏਐਸਆਈ ਦਾ ਹੱਥ ਵੱਢਣ ਮਗਰੋਂ, ਪੁਲਿਸੀਆਂ ਨੇ LIVE ਦੱਸਿਆ ਲੋਕਾਂ ਦੀ ਡੰਡਾ ਪਰੇਡ ਕਰਨ ਦਾ ਸੱਚ !

Htv Punjabi

ਚਿਕਨ ਮੋਮੋਜ਼ ਚ ਪ੍ਰਵਾਸੀ ਖਵਾਉਂਦੇ ਸੀ ਕੁੱਤਾ ਵੱਢਕੇ

htvteam