Htv Punjabi
Punjab Video

ਬੀਜੇਪੀ ਨੇਤਾ ਤੇ 8 – 10 ਮੁੰਡਿਆਂ ਨੇ ਮਿਲ ਕੇ ਕੀਤਾ ਹਮਲਾ; ਦੇਖੋ ਵੀਡੀਓ

ਲੁਧਿਆਣਾ : – ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਬੀਤੀ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਆਗੂ ਅਤੇ ਉਸ ਦੇ ਪੁੱਤਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਭਾਜਪਾ ਆਗੂ ਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਹਮਲਾਵਰਾਂ ਨੇ ਦੋਵਾਂ ਪਿਓ-ਪੁੱਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਹੀ ਭਾਜਪਾ ਆਗੂ ਦੀ ਤਬੀਅਤ ਵਿਗੜ ਗਈ ਅਤੇ ਉਹ ਜ਼ਮੀਨ ‘ਤੇ ਡਿੱਗ ਪਏ। ਦੱਸ ਦਈਏ ਕਿ ਇਹ ਘਟਨਾ ਸ਼ਿਵਪੁਰੀ ਦੇ ਟੂਟੀਆਂ ਵਾਲਾ ਮੰਦਰ ਨੇੜੇ ਵਾਪਰੀ। ਜਨਮ ਅਸ਼ਟਮੀ ਦੀ ਰਾਤ ਨੂੰ ਕੁਝ ਨੌਜਵਾਨ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਸਨ। ਹੰਗਾਮਾ ਕਰਦੇ ਹੋਏ ਨੌਜਵਾਨ ਭਾਜਪਾ ਆਗੂ ਦੇ ਘਰ ਦੇ ਬਾਹਰ ਆ ਕੇ ਬੈਠ ਗਏ। ਭਾਜਪਾ ਨੇਤਾ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ।

Related posts

ਮੁਸਲਿਮ ਭਾਈਚਾਰੇ ਨੇ ਫਤਹਿਗੜ੍ਹ ਸਾਹਿਬ ‘ਚ ਸਿੱਖਾਂ ਲਈ ਖੋਲ੍ਹੇ ਲਾਲ ਮਸਜਿਦ ਦੇ ਦਰਵਾਜੇ, ਸ਼ਹੀਦੀ ਜੋੜ ਮੇਲਾ ‘ਚ ਲਾਇਆ ਲੰਗਰ, ਅਫ਼ਰੀਨ!

Htv Punjabi

ਆਹ ਦੇਖਲੋ ਨੌਜਵਾਨਾਂ ਦੇ ਕੰਮ

htvteam

ਮਾਨਹਾਨੀ ਦੇ ਕੇਸ ਵਿੱਚ ਵਿਧਾਇਕ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ

Htv Punjabi