Punjab Videoਨਹਿਰ ‘ਚ 100 ਕਿਲੋਮੀਟਰ ਦੂਰ ਤੱਕ ਰੁੜ੍ਹਦਾ ਆਇਆ ਬਜ਼ੁਰਗ by htvteamAugust 21, 2022August 21, 202201142 Share1 ( ਮੁਕਤਸਰ ਸਾਹਿਬ ):- ਨਹਿਰ ਦੀਆਂ ਇਹਨਾਂ ਤਸਵੀਰਾਂ ਨੂੰ ਦੇਖੋ, ਨਹਿਰ ਕੰਢੇ ਲੋਕਾਂ ‘ਚ ਘਿਰਿਆ ਇਹ ਓਹੀ ਬਜ਼ੁਰਗ ਹੈ ਜਿਸਨੇ ਤਕਰੀਬਨ 100 ਕਿਲੋਮੀਟਰ ਤੱਕ ਲਗਾਤਾਰ ਮੌਤ ਨਾਲ ਮੁਕਾਬਲਾ ਕਰਨ ਤੋਂ ਧਰਮਰਾਜ ਨੂੰ ਖਾਲੀ ਹੱਥ ਵਾਪਿਸ ਮੁੜਨ ਨੂੰ ਮਜਬੂਰ ਕਰ ਦਿੱਤਾ |