Punjab Videoਮਾਂ ਦੇ ਜਵਾਨ ਪੁੱਤ ਨੂੰ ਦੇਖੋ ਕਿਵੇਂ ਖਾ ਗਈ ਕੈਨੇਡਾ; ਦੇਖੋ ਵੀਡੀਓ by htvteamAugust 27, 202201718 Share0 ਜਲੰਧਰ : – ਮਾਮਲਾ ਜਲੰਧਰ ਦਾ ਹੈ, ਜਿੱਥੇ ਨੌਜਵਾਨ ਨੂੰ ਉਸਦੇ ਮਾਪਿਆਂ ਨੇ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ | ਬੀਤੇ ਦਿਨੀ ਅਪਰੰਪਾਰ ਸਿੰਘ ਦੇ ਉਸ ਦੋਸਤ ਦੇ ਮਾਪੇ ਇਸਦੇ ਘਰ ਇੱਕ ਸਨੇਹਾ ਲੈ ਕੇ ਆਉਂਦੇ ਨੇ ਜਿਸ ਕਰਕੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਆ ਟੁੱਟਾ |