Htv Punjabi
Punjab Video

ਪੰਜਾਬ ‘ਚ ਹੋ ਜਾਣਾ ਸੀ ਮੈਕਸੀਕੋ ਵਾਲਾ ਕੰਮ; ਦੇਖੋ ਵੀਡੀਓ

ਨਵਾਂਸ਼ਹਿਰ : – ਮਾਮਲਾ ਨਵਾਂਸ਼ਹਿਰ ਦਾ ਹੈ ਜਿੱਥੇ ਖੂਫੀਆ ਇਤਲਾਹ ‘ਤੇ ਪੁਲਿਸ ਵੱਲੋ ਕਾਬੂ ਕੀਤੇ ਗਏ ਇਹ ਵਿਅਕਤੀ ਚੋਰੀ ਚੋਰੀ ਟਰੱਕ ਦੇ ਟੂਲ ਬਾਕਸ ‘ਚ ਲੁਕੋ ਗੁਜਰਾਤ ਤੋਂ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਸਤੇ 38 ਕਿਲੋ ਚਿੱਟਾ ਲੈ ਕੇ ਆ ਰਹੇ ਸਨ | ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਪੁਲਿਸ ਦੇ ਆਹਲਾ ਅਫਸਰਾਂ ਨੇ ਜੋ ਵੱਡੇ ਵੱਡੇ ਖੁਲਾਸੇ ਕੀਤੇ ਨੇ ਉਹ ਧਿਆਨ ਨਾਲ ਸੁਣਨ ਵਾਲੇ ਨੇ |

Related posts

ਪਿਓ ਤੋਂ ਇੱਕ ਕਰੋੜ ਕਢਵਾਉਣ ਲਈ ਮੁੰਡੇ ਨੇ ਕੀਤੀ ਨਾਲਾਇਕੀ

htvteam

ਬਠਿੰਡੇ ਦੀਆਂ ਜਨਾਨੀਆਂ ਹੋਈਆਂ ਤੱਤੀਆਂ, ਲਿਆ ਸਟੈਂਡ, MLA ਕਰਾਤਾ ਚੁੱਪ

htvteam

ਸਾਲੇ ਤੇ ਜੀਜੇ ਨੇ ਫਲੈਟ ‘ਚੋਂ ਆਸ਼ਕ ਨਾਲ ਫੜੀ 3 ਬੱਚਿਆਂ ਦੀ ਮਾਂ; ਦੇਖੋ ਵੀਡੀਓ

htvteam