ਬਾਘਾ ਪੁਰਾਣਾ : – ਮੋਗਾ ਦੇ ਹਲਕਾ ਬਾਘਾ ਪੁਰਾਣਾ ਦੇ ਸ਼ਹੀਦ ਭਗਤ ਸਿੰਘ ਦੀ ਮੂਰਤੀ ਸਾਹਮਣੇ ਚੌਂਕ ‘ਚ ਇਸ ਜਨਾਨੀ ਨੇ ਆਪਣੇ ਬੱਚਿਆਂ ਸਮੇਤ ਅਜਿਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕੀ ਪੂਰੇ ਸ਼ਹਿਰ ਨੂੰ ਭਾਜੜਾਂ ਪਾ ਦਿੱਤੀਆਂ ਤੇ ਜੇਕਰ ਆਹ ਸ਼ਖਸ ਨਾ ਹੁੰਦਾ ਤਾਂ ਇਹ ਜਨਾਨੀ ਤੇ ਇਸਦੇ ਜਵਾਕਾਂ ਨਾਲ ਅਣਹੋਣੀ ਘਟਨਾ ਵਾਪਰ ਚੁੱਕੀ ਹੁੰਦੀ ।
