Htv Punjabi
Punjab

ਵਿਆਹੇ ਥਾਣੇਦਾਰ ਨੇ ਪ੍ਰੇਮਿਕਾ ਕਾਂਸਟੇਬਲ ਦੇ ਘਰ ਜਾ ਕੇ ਕਰਤਾ ਹੰਗਾਮਾ

ਗੋਇੰਦਵਾਲ ਸਾਹਿਬ : ਪੰਜਾਬ ਪੁਲਿਸ ਦੇ ਇੱਕ ਵਿਆਹੁਤਾ ਥਾਣੇਦਾਰ ਨੇ ਆਪਣੀ ਕਾਂਸਟੇਬਲ ਪ੍ਰੇਮਿਕਾ ਦੇ ਘਰ ਵਿੱਚ ਜ਼ਬਰਦਸਤੀ ਵੜ ਕੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਦਿੱਤੀਆਂ l ਇਸ ਦੇ ਬਾਅਦ ਪਰਿਵਾਰ ਨੇ ਮੁਲਜ਼ਮ ਨੂੰ ਫੜ ਕੇ ਥਾਣਾ ਗੋਇੰਦਵਾਲ ਸਾਹਿਬ ਦੇ ਹਵਾਲੇ ਕਰ ਦਿੱਤਾ l ਦਰਅਸਲ ਪਰਿਵਾਰ ਕੁੜੀ ਦਾ ਵਿਆਹ ਕਿਤੇ ਹੋਰ ਕਰਵਾਉਣ ਵਾਲਾ ਹੈ ਪਰ ਥਾਣੇਦਾਰ ਇਹ ਨਹੀਂ ਚਾਹੁੰਦਾ ਸੀ l ਕੁੜੀ ਦਾ ਇਸੀ ਮਹੀਨੇ ਹੈ, ਉੱਥੇ ਦੂਜੇ ਪਾਸੇ ਮੁਲਜ਼ਮ ਖੁਦ ਵੀ ਵਿਆਹਿਆ ਹੋਇਆ ਅਤੇ ਉਸ ਦਾ 5 ਸਾਲ ਦਾ ਮੁੰਡਾ ਵੀ ਹੈ l
ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ ਵਿੱਚ ਤੈਨਾਤ ਚੌਂਕੀ ਇੰਚਾਰਜ ਏਐਸਆਈ ਹਰਪਾਲ ਸਿੰਘ ਵਾਸੀ ਮਾੜੀ ਨੌਬਾਦ ਭਿੱਖੀਵਿੰਡ ਦੇ ਪ੍ਰੇਮ ਸੰਬੰਧ ਥਾਣਾ ਗੋਇੰਦਵਾਲ ਸਾਹਿਬ ਵਿੱਚ ਬਤੌਰ ਆਪਰੇਟਰ ਤੈਨਾਤ ਕਾਂਸਟੇਬਲ ਨਾਲ ਸਨ l ਬੀਤੀ ਰਾਤ 9 ਵਜੇ ਦੇ ਕਰੀਬ ਹਰਪਾਲ ਸਿੰਘ ਕਾਂਸਟੇਬਲ ਦੇ ਘਰ ਵਿੱਚ ਜ਼ਬਰਦਸਤੀ ਦਾਖਿਲ ਹੋ ਗਿਆ l ਅੰਦਰ ਜਾਂਦੇ ਹੀ ਉਸ ਨੇ ਕਾਂਸਟੇਬਲ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਡੇਰਾ ਸਾਹਿਬ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਕੁੜੀ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੰੁਦਾ ਹੈ l

Related posts

ਲੋਹੜੀ ਸਾਬਿਤ ਹੋਈ ਇੱਕ ਪਰਿਵਾਰ ਲਈ ਕਾਲ; ਦੇਖੋ ਕਿਵੇਂ ਨਿਕਲੀ ਇੱਕੋ ਝੱਟਕੇ ‘ਚ 5 ਜੀਆਂ ਦੀ ਰੂਹ

htvteam

ਏਸ ਸ਼ਹਿਰ ਅਜਿਹੀ ਥਾਂ ‘ਤੇ ਜੇਕਰ ਬਣਿਆ ਤੁਹਾਡਾ ਘਰ ਤਾਂ ਕਮੇਟੀ ਆਲੇ ਕਦੇ ਵੀ ਢਾਹ ਸਕਦੇ ਨੇ

htvteam

ਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨ

Htv Punjabi

Leave a Comment