Punjab Videoਅਮੀਰਜ਼ਾਦਿਆਂ ਦੀ ਗੰਦੀ ਕਰਤੂਤ ਨੇ ਦੇਖੋ ਕੀ ਕਰਵਾ ਦਿੱਤਾ; ਦੇਖੋ ਵੀਡੀਓ by htvteamSeptember 5, 2022016376 Share3 ਫਿਰੋਜ਼ਪੁਰ : – ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਖੂ ਦਾ ਹੈ, ਜਿੱਥੇ ਬੀਤੀ ਰਾਤ ਡਾ.ਰਣਜੀਤ ਸਿੰਘ ਚੌਕ ਦੇ ਵਿਚ ਭਰੇ ਬਾਜ਼ਾਰ ਆਪਸੀ ਰੰਜਿਸ਼ ਕਾਰਨ ਦੋ ਕਾਰ ਸਵਾਰ ਨੇ ਅਜਿਹਾ ਖੌਫਨਾਕ ਕੰਮ ਕੀਤਾ ਕਿ ਪੂਰੇ ਬਾਜ਼ਾਰ ‘ਚ ਦਹਿਸ਼ਤ ਛਾ ਗਈ ਲੋਕਾਂ ਨੇ ਫਟਾਫਟ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਨੇ ਸ਼ੁਰੂ ਕਰ ਦਿੱਤੇ |