ਫਿਰੋਜਪੁਰ : – ਮਾਮਲਾ ਫਿਰੋਜਪੁਰ ਦੇ ਪਿੰਡ ਫਤਹਿਗੜ੍ਹ ਸਭਰਾਂ ਦਾ ਹੈ, ਜਿੱਥੇ ਪ੍ਰਗਟ ਸਿੰਘ ਅਤੇ ਉਸਦੇ ਦੋ ਭਰਾਵਾਂ ਦਾ ਮਲੂਕ ਸਿੰਘ ਅਤੇ ਗੁਰਦੇਵ ਸਿੰਘ ਨਾਂ ਦੇ ਵਿਅਕਤੀਆਂ ਨਾਲ ਵਾਹੀ ਵਾਲੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ | ਅੱਜ ਜਦੋਂ ਪ੍ਰਗਟ ਸਿੰਘ ਦੇ ਭਰਾ ਅਤੇ ਭਤੀਜਾ ਖੇਤਾਂ ‘ਚ ਕੰਮ ਕਰ ਰਹੇ ਸਨ ਤਾਂ ਦੂਜੀ ਧਿਰ ਵੱਲੋਂ ਬੰਦੂਕਾਂ ਨਾਲ ਕੀਤੀ ਫਾਇਰਿੰਗ ਨੇ ਪਰਿਵਾਰ ਦੇ ਦੋ ਜੀਆਂ ਦੀ ਜਾਨ ਲੈ ਲਈ |
previous post
