Htv Punjabi
Punjab

ਜੇ ਵਿਦਿਆਰਥੀ ਕਰਨਗੇ ਛੁੱਟੀਆਂ ਤਾਂ ਸੀਬੀਐਸਈ ਬੋਰਡ ਨੂੰ ਮਿਲਣਗੇ ਪੈਸੇ, ਦੇਖੋ ਕਿਵੇਂ

ਚੰਡੀਗੜ੍ਹ : ਸੀਬੀਐਸਈ ਬੋਰਡ ਵੱਲੋਂ ਸਾਲ 2020 ਵਿੱਚ ਲਈ ਜਾਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੇ ਮੱਦੇ ਨਜ਼ਰ ਵਿਦਿਆਰਥੀਆਂ ਲਈ ਇੱਕ ਹੋਰ ਫ਼ੈਸਲਾ ਕੀਤਾ ਗਿਆ ਹੈ l ਬੋਰਡ ਵੱਲੋਂ ਸਾਰੇ ਸੀਬੀਐਸਈ ਵਿਦਿਆਰਥੀਆਂ ਨੂੰ ਹੁਕਮ ਕੀਤਾ ਗਿਆ ਹੈ ਕਿ ਪੇਪਰ ਸਿਰਫ਼ ਉਹੀ ਵਿਦਿਆਰਥੀ ਦੇ ਸਕਦੇ ਹਨ, ਜਿਨ੍ਹਾਂ ਦੀ ਅਟੈਂਡੈਂਸ 75 ਪ੍ਰਤੀਸ਼ਤ ਹੋਵੇਗੀ l ਜਿਸ ਵਿਦਿਆਰਥੀ ਦੀ ਅਟੈਂਡੈਂਸ ਇਸ ਤੋਂ ਘੱਟ ਪਾਈ ਜਾਂਦੀ ਹੈ, ਉਸਨੂੰ ਜਾਂ ਤਾਂ ਬਣਦਾ ਫ਼ਾਈਨ ਦੇਣਾ ਪੈਣਾ ਜਾਂ ਸ਼ਾਇਦ ਸੀਬੀਐਸਈ ਬੋਰਡ ਉਸਨੂੰ ਪੇਪਰ ਵਿੱਚ ਬੈਠਣ ਦੀ ਆਗਿਆ ਨਾ ਦੇਵੇ l

Related posts

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

ਸੁਣੋ ਚਿਕਨਗੁਣੀਆ, ਸੈਲ ਘੱਟਣ ਅਤੇ ਟਾਈਫਾਈਡ ਹੋਣ ਦਾ ਕਾਰਨ, ਲੱਛਣ ਅਤੇ ਇਲਾਜ

htvteam

ਬਾਰਡਰ ਵਾਲਾ ਵੈਦ ਬਲੈਕ ਕੋਬਰਾ ਨਾਲ ਬੰਦੇ ‘ਚ ਭਰਦੈ ਕਰੰਟ

htvteam

Leave a Comment