Htv Punjabi
Punjab Video

ਨਸ਼ੇੜੀ ਆਸ਼ਕ ਨੇ ਗਲੀ ‘ਚ ਕਢਾਈਆਂ ਕੁੜੀ ਦੀਆਂ ਚੀਕਾਂ; ਦੇਖੋ ਵੀਡੀਓ

ਬਟਾਲਾ : – ਮਾਮਲਾ ਬਟਾਲਾ ਦੇ ਮੁਰਗੀ ਮੁਹੱਲੇ ਦਾ ਹੈ, ਜਿੱਥੇ ਇਹ ਨੌਜਵਾਨ ਕੁੜੀ ਅਰੁਣ ਕੁਮਾਰ ਨਾਂ ਦੇ ਨੌਜਵਾਨ ਨਾਲ ਲੰਬੇ ਸਮੇ ਤੋਂ ਰਿਲੇਸ਼ਨ ਵਿੱਚ ਰਹਿ ਰਹੀ ਸੀ | ਦੋਵੇਂ ਜਣੇ ਨਸ਼ਾ ਕਰਨ ਦੇ ਆਦਿ ਨੇ | ਅੱਜ ਇਹਨਾਂ ਦੋਵੇਂ ਆਸ਼ਕ ਮਾਸ਼ੂਕ ‘ਚ ਕਿਸੇ ਗੱਲ ਨੂੰ ਲੈ ਝਗੜਾ ਹੋ ਗਿਆ, ਜਿਸ ਤੋਂ ਬਾਅਦ ਅਰੁਣ ਨੇ ਇਸ ਨਾਲ ਜੋ ਕੁੱਝ ਕੀਤਾ ਉਸ ਕਰਕੇ ਮੁਹੱਲੇ ਵਾਲਿਆਂ ਨੇ 108 ਐਂਬੂਲੈਂਸ ਨੂੰ ਕਾਲ ਕਰਕੇ ਹਸਪਤਾਲ ਪਹੁੰਚਾਇਆ |

Related posts

ਖੇਤ ‘ਚ ਨੌਜਵਾਨ ਮੁੰਡਾ ਨਾਲ ਆਹ ਕੀ ਹੋ ਗਿਆ

htvteam

ਬੱਚਿਆਂ ਦੀ ਆਤਿਸ਼ਬਾਜ਼ੀ ਨੇ ਪਵਾਤਾ ਵੱਡਾ ਪੁਆੜਾ

htvteam

ਬਿਜਲੀ ਦੇ ਬਿੱਲ ਦੇ ਕਾਰਨ ਬੈਂਸ ਤੇ ਹੋਏ ਦੋ ਪਰਚੇ

Htv Punjabi

Leave a Comment