Htv Punjabi
Punjab Video

ਸਰੀਰ ਦੀ ਅੱਗ ਬੁਝਾਉਣ ਲਈ ਆਪਣੇ ਬੱਚੇ ਦੀ ਦਿੱਤੀ “ਬਲੀ”; ਦੇਖੋ ਵੀਡੀਓ

ਲੁਧਿਆਣਾ : – ਮਾਮਲਾ ਲੁਧਿਆਣਾ ਦੇ ਕੂਮਕਲਾਂ ਇਲਾਕੇ ਦਾ ਹੈ, ਜਿੱਥੇ ਹਰਜੀਤ ਕੌਰ ਦੇ ਘਰਵਾਲੇ ਭੁਪਿੰਦਰ ਸਿੰਘ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਆਪਣੇ ਹੀ ਮਾਸੂਮ ਪੁੱਤ ਨਾਲ ਜੋ ਕਾਰਾ ਕੀਤੈ ਉਸਦੇ ਯਕੀਨ ਕਰਨਾ ਵੀ ਮੁਸ਼ਕਿਲ ਹੈ | ਬੱਚੇ ਦੀ ਮਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸਦਾ ਘਰਵਾਲਾ ਆਪਣੇ ਬੱਚੇ ਨਾਲ ਅਜਿਹੀ ਹਰਕਤ ਕਰ ਸਕਦਾ ਹੈ |

Related posts

ਚੱਲਦੀ ਰਾਮਲੀਲਾ ਚ ਸਟੇਜ਼ ਤੇ ਕੀਤੀ ਅ ਸ਼ ਲੀ ਲ ਹ ਰ ਕ ਤ !

htvteam

ਖ਼ਤਮ ਹੋਈਆਂ ਇੰਤਜ਼ਾਰ ਦੀਆਂ ਘੜੀਆਂ

htvteam

ਬੰਦ ਕਮਰੇ ‘ਚ ਜਵਾਨ ਨਰਸ ਨਾਲ ਹੋ ਗਈ ਹੱਦੋਂ ਪਾਰ; ਸੀਨ ਦੇਖ ਸਾਥਣ ਨਰਸਾਂ ਵੀ ਹੋ ਗਈਆਂ ਹੈਰਾਨ

htvteam

Leave a Comment