Htv Punjabi
Punjab Video

ਬੰਦ ਕਮਰੇ ‘ਚ ਜਵਾਨ ਨਰਸ ਨਾਲ ਹੋ ਗਈ ਹੱਦੋਂ ਪਾਰ; ਸੀਨ ਦੇਖ ਸਾਥਣ ਨਰਸਾਂ ਵੀ ਹੋ ਗਈਆਂ ਹੈਰਾਨ

 

ਥਾਣਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਅੰਬੀਆ ਤੋਹਫ਼ਾ ਦੀ ਰਹਿਣ ਵਾਲੀ 22 ਸਾਲ ਦੀ ਪ੍ਰਿਆ ਨਾਂ ਦੀ ਕੁੜੀ ਜਲੰਧਰ ਦੇ ਕਪੂਰਥਲਾ ਰੋਡ ‘ਤੇ ਪੈਂਦੇ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਨਰਸ ਡਿਊਟੀ ਕਰਦੀ ਸੀ | ਹਸਪਤਾਲ ਵਿਚ ਮਿਲੇ ਕੁਆਰਟਰ ਵਿਚ ਉਹ ਆਪਣੀਆਂ ਦੋ ਹੋਰ ਸਾਥਣ ਨਰਸਾਂ ਨਾਲ ਰਹਿੰਦੀ ਸੀ |

ਮਿਲੀ ਜਾਣਕਾਰੀ ਅਨੁਸਾਰ ਪ੍ਰਿਆ ਸ਼ਨਿੱਚਰਵਾਰ ਰਾਤ ਡਿਊਟੀ ਤੋਂ ਬਾਅਦ ਆਪਣੇ ਕਮਰੇ ਵਿਚ ਆਈ ਸੀ ਅਤੇ ਆਪਣੇ ਨਾਲ ਰਹਿਣ ਵਾਲੀ ਇਕ ਨਰਸ ਨੂੰ ਕਿਹਾ ਸੀ ਕਿ ਉਹ ਐਤਵਾਰ ਨੂੰ ਆਪਣੇ ਪਿੰਡ ਜਾਵੇਗੀ। ਏਨਾ ਹੀ ਨਹੀਂ ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਇਹ ਵੀ ਕਿਹਾ ਸੀ ਕਿ ਉਹ ਚਿਕਨ ਬਣਾ ਕੇ ਰੱਖਣ |

ਪਰ ਅਗਲੇ ਦਿਨ ਸਵੇਰੇ ਉਸਦੀ ਸਾਥੀ ਨਰਸ ਕੁੜੀ ਜਦ ਡਿਊਟੀ ਤੋਂ ਬਾਅਦ ਕਮਰੇ ਵਿਚ ਆਈ ਤਾਂ ਕਮਰੇ ਅੰਦਰ ਦਾ ਮੰਜ਼ਰ ਦੇਖ ਉਸਦੀਆਂ ਚੀਕਾਂ ਨਾਲ ਪੂਰੀ ਬਿਲਡਿੰਗ ਗੂੰਜ ਉੱਠੀ |

Related posts

ਦਾਦਾ ਦਾਦੀ ਨਾਲ ਗਏ ਪੋਤੇ ਨਾਲ ਵੱਡਾ ਹਾਦਸਾ

htvteam

ਓ ਮੇਰਿਆ ਰੱਬਾ ਆਹ ਕੀ ਹੋਣ ਲੱਗਾ ਪੰਜਾਬ ‘ਚ ?

htvteam

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam