Punjab Videoਸ਼ਰਾਬੀ ਹਾਲਤ ‘ਚ ਮੁੰਡੇ ਦਾ ਹਾਈ ਵੋਲਟੇਜ ਡਰਾਮਾ; ਦੇਖੋ ਵੀਡੀਓ by htvteamSeptember 16, 202202352 Share1 ਜਲੰਧਰ : – ਕਾਰ ‘ਚ ਸਵਾਰ ਹੋਕੇ ਇਹ ਸ਼ਖਸ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਦੇ ਬੰਦਿਆਂ ਵਾਗੂੰ ਤੇ ਕਦੇ ਜਵਾਕਾਂ ਵਾਗੂੰ ਕਰਦਾ ਰਿਹਾ। ਜਵਾਕਾਂ ਵਾਗੂੰ ਪੱਤਰਕਾਰਾਂ ਤੇ ਪੁਲਿਸ ਵਾਲਿਆਂ ਮੂਹਰੇ ਚਾਬੀ ਚਾਬੀ ਕਰਦੇ ਫਿਰਦੇ ਇਸ ਮੁੰਡੇ ਦਾ ਹਾਈ ਵੋਲਟੇਜ ਡਰਾਮਾ ਦੇਖੋ।