Htv Punjabi
Punjab Video

ਸੁੰਨੇ ਘਰ ‘ਚ ਦਿਨ ਦਿਹਾੜੇ ਕਾਰੋਬਾਰੀ ਨਾਲ ਹੋਇਆ ਧੱਕਾ

ਗੁਰਦਾਸਪੁਰ : – ਇੱਕ ਕਾਰੋਬਾਰੀ ਨੌਜਵਾਨ ਨਾਲ ਜੋ ਧੱਕਾ ਹੋਇਆ ਹੈ ਉਸ ਕਰਕੇ ਨੌਜਵਾਨ ਉਹ ਨੌਜਵਾਨ ਬੇਹੱਦ ਦਿੱਕਤ ‘ਚ ਆ ਚੁੱਕਾ ਹੈ | ਹੈਰਾਨਗੀ ਦੀ ਗੱਲ ਇਹ ਹੈ ਕਿ ਸਾਰੀ ਘਟਨਾ ਇੱਕ ਸੰਗਨੀ ਅਬਾਦੀ ਵਾਲੇ ਇਲਾਕੇ ‘ਚ ਹੋਈ ਉਹ ਵੀ ਚਿੱਟੇ ਦਿਨੀ | ਮਾਮਲਾ ਗੁਰਦਾਸਪੁਰ ਦੇ ਮੁਹੱਲਾ ਗੋਪਾਲ ਨਗਰ ਇਲਾਕੇ ਦਾ ਹੈ ਜਿੱਥੇ ਰਾਜੇਸ਼ ਭੰਡਾਰੀ ਨਾਂ ਦੇ ਵਿਅਕਤੀ ਨਾਲ ਜੋ ਕੁੱਝ ਵਾਪਰਿਆ ਖੁਦ ਦੱਸ ਰਿਹਾ ਹੈ ਉਹ ਪੀੜਤ |

Related posts

ਮੁੰਡਾ ਕੁੜੀ ਮਿਲਣ ਨੂੰ ਤਿਆਰ, ਸਮਾਂ ਦੇਖ ਹੋਇਆ ਬੇ ਹੋ+ਸ਼

htvteam

ਮੌਜੂਦਾ ਅਤੇ ਸਾਬਕਾ ਕੌਂਸਲਰ ਦੀ ਹੋਈ ਆਪਸੀ ਲੜਾਈ, ਦੋਹਾਂ ਧਿਰਾਂ ਤੇ ਲੱਗੀਆਂ ਸੱਟਾਂ, ਹਸਪਤਾਲ ਚ ਦਾਖਲ

htvteam

ਘਰ ਚ ਬੈਠੇ ਪੂਰੇ ਟੱਬਰ ਦੇਖੋ ਕੀ ਹੋ ਗਿਆ

htvteam

Leave a Comment