Htv Punjabi
Punjab Video

ਦਿਨ ਦਿਹਾੜੇ ਜਵਾਨ ਦਿਓਰ ਨੇ ਭਰਜਾਈ ਨਾਲ ਰਿਸ਼ਤੇ ਕੀਤੇ ਤਾਰ ਤਾਰ; ਦੇਖੋ ਵੀਡੀਓ

ਲੁਧਿਆਣਾ : – ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਸੀਐਮਸੀ ਕਲੋਨੀ ਦਾ ਹੈ, ਜਿੱਥੇ ਰਾਜ ਬਹਾਦਰ ਆਪਣੀ ਘਰਵਾਲੀ 38 ਸਾਲ ਦੀ ਸੁਮਨ ਅਤੇ ਦੋ ਪੁੱਤਾਂ ਵਿਵੇਕ ਤੇ ਅਭਿਸ਼ੇਕ ਦੇ ਨਾਲ ਰਹਿ ਰਹੇ ਸਨ | ਰਾਜ ਬਹਾਦਰ ਨੇ ਇਹ ਮਕਾਨ ਆਪਣੇ ਮਾਮੇ ਦੇ ਮੁੰਡੇ ਅਰਵਿੰਦ ਨਾਲ ਮਿਲ ਕੇ ਖਰੀਦਿਆ ਸੀ | ਅਰਵਿੰਦ ਪਹਿਲਾਂ ਇਹਨਾਂ ਦੇ ਕੋਲ ਹੀ ਰਹਿੰਦਾ ਸੀ ਤੇ ਵਿਆਹ ਮਗਰੋਂ ਰਾਜ ਬਹਾਦਰ ਨਾਲ ਮਕਾਨ ਦਾ ਹਿਸਾਬ ਕਿਤਾਬ ਕਰ ਵੱਖ ਹੋ ਕੇ ਰਹਿਣ ਲੱਗ ਪਿਆ | ਪਰ ਬੀਤੇ ਦਿਨ ਰਾਜ ਬਹਾਦਰ ਦੇ ਪੁੱਤਾਂ ਅਤੇ ਘਰਵਾਲੀ ਸੁਮਨ ਨਾਲ ਹੋਈ ਅਰਵਿੰਦ ਦੀ ਬਹਿਸ ਨੇ ਖੌਫਨਾਕ ਸੀਨ ਪੇਸ਼ ਕਰ ਦਿੱਤਾ |

Related posts

ਮਿੱਟੀ ਦੇ ਕੁੱਜੇ ‘ਚ ਤਿੰਨ ਰਾਤਾਂ ਪਾਕੇ ਰੱਖੋ ਆਹ ਚੀਜ਼ ਹਫਤੇ ਬਾਅਦ ਦੇਖੋ ਕਮਾਲ

htvteam

ਹਰਸਿਮਰਤ ਬਾਦਲ ਦੀ ਇਸ ਗੱਲ ‘ਤੇ ਕੈਪਟਨ ਨੂੰ ਆ ਗਿਆ ਗੁੱਸਾ ਫਿਰ ਪਾਕਿਸਤਾਨ-ਪਾਕਿਸਤਾਨ ਕਰਕੇ ਕਰਤੀ ਲਾਹ ਪਾਹ

Htv Punjabi

ਜਵਾਨ ਕੁੜੀ ਦਾ ਹਾਲ ਦੇਖ ਅਸਮਾਨੋਂ ਫਰਿਸ਼ਤੇ ਵੀ ਵਹਾ ਰਹੇ ਹੰਝੂ

htvteam

Leave a Comment