Htv Punjabi
Punjab Video

ਲਾਲ ਚੂੜੇ ਵਾਲੀ ਦੀ ਜ਼ਿੰਦਗੀ ਘਰਵਾਲੇ ਦੇ ਦੋਸਤਾਂ ਨੇ ਕੀਤੀ ਤਬਾਹ; ਦੇਖੋ ਵੀਡੀਓ

ਬਰਨਾਲਾ : – ਮਾਮਲਾ ਜਿਲ੍ਹਾ ਬਰਨਾਲਾ ਦਾ ਕਸਬਾ ਭਦੌੜ ਦਾ ਹੈ, ਜਿੱਥੇ ਦੇ ਰਹਿਣ ਵਾਲੇ 20 ਸਾਲ ਦੇ ਹਰਪ੍ਰੀਤ ਸਿੰਘ @ ਕਾਲੂ ਦਾ ਸਾਲਪਹਿਲਾਂ ਹੀ ਵਿਆਹ ਹੋਇਆ ਸੀ | ਕਾਲੂ ਦੇ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਘਰ ‘ਚ ਬਜ਼ੁਰਗ ਮਾਂ ਤੇ ਘਰਵਾਲੀ ਦਾ ਇਹੋ ਸਹਾਰਾ ਸੀ | ਕਾਲੂ ਟੈਕਸੀ ਦਾ ਕੰਮ ਕਰਦਾ ਸੀ |
ਲੰਘੀ 21 ਤਰੀਕ ਨੂੰ ਇਸਦੇ ਦੋਸਤਾਂ ਦਾ ਫੋਨ ਆਉਂਦਾ ਹੈ ਕਿ ਮੋਗਾ ਤੋਂ ਟੈਕਸੀ ‘ਚ ਕਿਸੇ ਮਰੀਜ ਨੂੰ ਲੈ ਕੇ ਜਾਣਾ ਹੈ | ਜਾਣ ਤੋਂ ਬਾਅਦ ਰਾਤ 9 ਵਜੇ ਇਸਦਾ ਫੋਨ ਬੰਦ ਹੋ ਜਾਂਦਾ ਹੈ | ਤੇ ਫੇਰ ਅੱਗੇ ਜੋ ਕੁੱਝ ਹੁੰਦਾ ਹੈ, ਨਹਿਰ ਕਿਨਾਰੇ ਦਾ ਸੀਨ ਦੇਖ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦੈ |

Related posts

ਰੋਜ਼ਾਨਾ ਸਿਰਫ 1 ਗਲਾਸ ਤੌਲੇ ਵਰਗਾ ਢਿੱਡ ਗਾਇਬ

htvteam

ਆਹ ਕੁਝ ਵੇਚ ਕੇ ਬੀਐਸਐਨਐਲ ਕਮਾਉਣ ਜਾ ਰਹੀ ਐ ਤਿੰਨ ਸੌ ਕਰੋੜ, ਜਾਣ ਬਚੀ ਸੌ ਲਾਖੋਂ ਪਾਏ……

Htv Punjabi

1 ਗਲਾਸ ਪੀਓ ਤੌਲੇ ਵਾਂਗੂੰ ਲਮਕਦੇ ਦਿਲ ਨੂੰ 15 ਦਿਨਾਂ ’ਚ ਕਰੋ ਅੰਦਰ

htvteam

Leave a Comment