Htv Punjabi
Punjab Video

CCTV ‘ਚ ਮੁੰਡੇ ਦੀ ਸ਼ਰਮਨਾਕ ਕਰਤੂਤ ਕੈਦ; ਬਾਬਾ ਦੇਖਦਾ ਰਹਿ ਗਿਆ ਸਾਰਾ ਸੀਨ

ਜਲੰਧਰ : – ਜਿਲਾ ਜਲੰਧਰ ਦੀ ਤਹਿਸੀਲ ਫਿਲੋਰ ਦੇ ਲਾਗੇ ਪਿੰਡ ਨਗਰ ਵਿੱਚ ਇੱਕ ਕੱਪੜੇ ਦੀ ਦੁਕਾਨ ਖਾਨ ਕਲਾਥ ਹਾਊਸ ਦੇ ਮਾਲਕ ਨਜੀਦ ਖਾਨ ਨੇ ਦੱਸਿਆ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਦੁਕਾਨ ਤੇ ਮੇਰੇ ਪਿਤਾ ਬੈਠੇ ਹੋਏ ਸਨ ਇੱਕ ਵਿਅਕਤੀ ਦੁਕਾਨ ਤੇ ਆਇਆਂ ਤੇ ਕਹਿੰਦਾ ਮੈਨੂੰ ਇਸ ਰੰਗ ਦਾ ਕੱਪੜਾ ਚਾਹੀਦਾ ਉਸ ਨੇ ਕੱਪੜੇ ਨੂੰ ਚੈੱਕ ਕੀਤਾ ਤੇ ਕਹਿੰਦਾ ਇਹ ਕੱਪੜਾ ਮੈਨੂੰ ਪਸੰਦ ਨਹੀਂ ਮੈਨੂੰ ਇਹਦੇ ਨਾਲ ਦਾ ਹੋਰ ਕੱਪੜਾ ਲਿਆ ਕੇ ਦਿੳ ਮੇਰੇ ਪਿਤਾ ਨੇ ਕਿਹਾ ਪਿਛੇ ਗਡਾਉਣ ਵਿੱਚ ਕੱਪੜਾ ਪਿਆ ਤਾਂ ਉਸ ਵਿਅਕਤੀ ਨੇ ਕਿਹਾ ਗਡਾਉਣ ਵਿਚੋ ਮੈਨੂੰ ਕੱਪੜਾ ਲਿਆ ਦਿਉ ਜਦੋਂ ਮੇਰੇ ਪਿਤਾ ਜੀ ਕਪੜਾ ਲੈਣ ਵਾਸਤੇ ਗਏ ਤਾਂ ਜਦੋਂ ਕੱਪੜਾ ਲੈ ਕੇ ਵਾਪਸ ਆਏ ਤਾਂ ਗੱਲ ਵਿੱਚੋਂ ਉਕਤ ਚੋਰ 30/35/ਹਜ਼ਾਰ ਰੁਪਏ ਦੇ ਕਰੀਬ ਚੋਰੀ ਕਰਕੇ ਫ਼ਰਾਰ ਹੋ ਗਿਆਂ ਜਿਸ ਦੀ ਸਾਰੀ ਘਟਨਾ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ।

Related posts

ਖਨੌਰੀ ਬਾਰਡਰ ਤੇ ਡੱਲੇਵਾਲ ਦੀ ਟਰੈਕਟਰ ਟਰਾਲੀ ਚ ਕੀ ਹੋਇਆ

htvteam

ਦੇਖੋ ਕਿੰਨੇ ਡਿੱਗਰੀ ਫਿਰ ਵਧੇਗਾ ਤਾਪਮਾਨ? ਭੱਠੀ ਵਾਂਗੂੰ ਤਪੇਗਾ ਪੰਜਾਬ, ਅਲਰਟ ਜਾਰੀ

htvteam

ਦੇਖੋ ਪੰਜਾਬੀਆਂ ਦੀ ਬੰਗਾਲਣ ਨੂੰਹ ਨੇ ਕਿਵੇਂ ਬਣਾਇਆ ਵਿਸ਼ਵ ਰਿਕਾਰਡ

htvteam

Leave a Comment