Htv Punjabi
crime news Punjab Video

ਹੀਰੋਇਨਾਂ ਵਰਗੇ ਸੋਹਣੇ ਹਿਜੜੇ ‘ਤੇ ਲੱਟੂ ਹੋਏ “ਪ੍ਰਧਾਨ ਜੀ”

ਮਾਮਲਾ ਸੰਗਰੂਰ ਦਾ ਹੈ, ਜਿੱਥੇ ਪਟਿਆਲਾ ਦੀ ਰਹਿਣ ਵਾਲੀ ਸੋਹਣੀ ਸੁਨੱਖੀ ਸਿਮਰਨ ਮਹੰਤ ਨੇ ਕੈਮਰੇ ਸਾਹਮਣੇ ਆ ਕੇ ਸੰਗਰੂਰ ਦੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਧੂਰੀ ਦੇ ਪਿੰਡ ਲੱਡਾ ਤੋਂ ਸਰਪੰਚ ਬਲਵਿੰਦਰ ਕੁਮਾਰ ਉਰਫ ਮਿੱਠੂ ਲੱਡਾ ਬਾਰੇ ਤਾੜੀਆਂ ਮਾਰ ਮਾਰ ਜੋ ਤੱਤੇ ਤੱਤੇ ਖੁਲਾਸੇ ਕੀਤੇ ਨੇ ਹੋਸ਼ ਉਡਾ ਕੇ ਰੱਖ ਦੇਣ ਵਾਲੇ ਨੇ |

Related posts

ਮੁਹੰਮਦ ਇਸ਼ਫਾਕ ਨੇ ਖੁਦ ਨੂੰ ਕੋਰੋਨਾ ਵੈਕਸੀਨ ਲਗਾ ਕੇ ਦੂਜੇ ਪੜਾ ਦੀ ਕੀਤੀ ਸ਼ੁਰੂਆਤ

htvteam

ਲੋਹੜੀ ਵਾਲੇ ਦਿਨ ਮੁੰਡੇ ਨਾਲ ਹੋ ਗਿਆ ਧੱਕਾ; ਪਰਿਵਾਰ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

ਅਜਿਹੇ ਡਾਕਟਰਾਂ ਤੋਂ ਜ਼ਰਾ ਬਚਕੇ

htvteam

Leave a Comment