Htv Punjabi
Punjab Video

9 ਸਾਲਾਂ ਬਾਅਦ ਸੰਗਰੂਰ ਵਿਖੇ ਪਰਤੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ

ਲਗਭਗ 9 ਸਾਲਾਂ ਬਾਅਦ ਅੱਜ 8 ਅਕਤੂਬਰ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤ ਆਈ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਮੇਲੇ ਵਿੱਚ ਆਉਣ ਲਈ ਨਿੱਘੀ ਅਪੀਲ ਕੀਤੀ ਗਈ ਹੈ।

Related posts

ਦੇਖ ਲਓ ਵਧਾਈਆਂ ਲੈਣ ਦੀ ਥਾਂ ਤੇ ਕੀ ਕੰਮ ਕਰਨ ਲੱਗੇ ਕਿੰਨਰ

htvteam

ਪਸ਼ੂ ਦੇ ਪੇਟ ਖਰਾਬ ਜਾਂ ਬਿਮਾਰੀ ਉਪਰੰਤ ਦੁੱਧ ਨਾ ਘਟੇ ਕੀ ਕਰੀਏ ?

htvteam

ਅਸਲੀ ਖੁਸਰਿਆਂ ਨੂੰ ਟੱਕਰੇ ਨਕਲੀ ਹਿਜੜੇ ,ਫੇਰ ਹੋਇਆ ਅਜਿਹਾ ਕੰਮ ਤਾੜੀਆਂ ਮਾਰ ਮਾਰ ਸੱਦ ਲਈ ਪੁਲਿਸ! ਲੋਕ ਘਰਾਂ ‘ਚੋਂ ਕਦੇ ਮੂੰਹ ਬਾਹਰ ਕੱਢਣ ਕਦੇ ਅੰਦਰ!  

Htv Punjabi

Leave a Comment