Htv Punjabi
Punjab Video

ਮਾਂ ਦੇ ਦੂਜੇ ਵਿਆਹ ਤੋਂ ਦੁਖੀ ਨਿਰਦਈ ਪੁੱਤ ਦੀ ਕਰਤੂਤ ਕੈਮਰੇ ‘ਚ ਕੈਦ

ਪਟਿਆਲਾ : – ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਨਾਭਾ ਬਲਾਕ ਅਧੀਨ ਪੈਂਦੇ ਪਿੰਡ ਫ਼ੈਜ਼ਗੜ੍ਹ ਦਾ, ਜਿੱਥੇ 50 ਸਾਲਾਂ ਕਿਰਨਾ ਨਾਂ ਦੀ ਔਰਤ ਦੇ ਪਹਿਲੇ ਘਰਵਾਲੇ ਦੀ ਮੌਤ ਤੋਂ ਬਾਅਦ ਉਸਨੇ ਇਸ ਪਿੰਡ ਦੇ ਇੱਕ ਵਿਅਕਤੀ ਨਾਲ ਦੂਜਾ ਵਿਆਹ ਕਰਵਾਇਆ ਹੋਇਆ ਸੀ | ਕਿਰਨਾ ਦਾ ਪਹਿਲੇ ਘਰਵਾਲੇ ‘ਚੋਂ ਸਬਰ ਅਲੀ ਨਾਂ ਦਾ 22 ਸਾਲਾਂ ਦਾ ਇੱਕ ਜਵਾਨ ਪੁੱਤ ਸੀ | ਜਾਣਕਾਰੀ ਮੁਤਾਬਿਕ ਕੁੱਝ ਅਬਨਾਰਮਲ ਹੋਣ ਦੇ ਚਲਦਿਆਂ ਸਬਰ ਦੇ ਪਿਤਾ ਨੇ ਮਰਨ ਤੋਂ ਪਹਿਲਾਂ 2 ਕਿੱਲੇ ਜਮੀਨ ਉਸਦੀ ਮਾਂ ਕਿਰਨਾਂ ਦੇ ਨਾਂ ਕਰਵਾ ਦਿੱਤੀ ਸੀ | ਜਿਸਤੋਂ ਸਬਰ ਨਾਰਾਜ਼ ਸੀ | ਸਬਰ ਅਲੀ ਆਪਣੀ ਮਨ ਤੋਂ ਵੱਖ ਰਹਿੰਦਾ ਸੀ ਅਤੇ ਚਾਹੁੰਦਾ ਸੀ ਕਿ ਉਸਦੀ ਮਾਂ ਉਸ ਨਾਲ ਬਾਪ ਦੀ ਜਾਇਦਾਦ ‘ਚ ਆ ਕਰ ਰਹੇ | ਜਿਸ ਕਰਕੇ ਘਰ ‘ਚ ਕਲੇਸ਼ ਚੱਲ ਰਿਹਾ ਸੀ | ਦੱਸਣ ਮੁਤਾਬਿਕ ਸਾਬਰ ਅਲੀ ਮੈਡੀਕਲ ਨਸ਼ਾ ਕਰਦਾ ਸੀ ਅਤੇ ਪ੍ਰੇਸ਼ਾਨ ਰਹਿੰਦਾ ਸੀ | ਬੀਤੇ ਦਿਨ ਉਸਨੇ ਗੁੱਸੇ ‘ਚ ਆਪਣੀ ਮਾਂ ਕਿਰਨਾ ਦੇ ਸਰ ‘ਤੇ ਕਿਸੇ ਚੀਜ਼ ਨਾਲ ਵਾਰ ਕਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ |

Related posts

ਤੇਜ਼ਧਾਰ ਹਥਿਆਰਾਂ ਦੇ ਜ਼ੋਰ ‘ਤੇ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਲੁੱਟੀ, ਵਾਰਦਾਤ ਸੀਸੀਟੀਵੀ ‘ਚ ਕੈਦ

Htv Punjabi

ਜਲੰਧਰ ‘ਚ ਹੋਈ ਵੱਡੀ ਵਾਰਦਾਤ, ਸ਼ਰੇਆਮ ਹੋਈ ਗੁੰਡਾਗਰਦੀ, ਪਰ ਪੁਲਿਸ ਤਾਂ ਆਖ਼ਰ ਪੁਲਿਸ ਹੁੰਦੀ ਹੈ, ਆਹ ਦੇਖੋ ਕਿਵੇਂ ਪਿਆ ਰੌਲ਼ਾ 

Htv Punjabi

ਪ੍ਰਾਈਵੇਟ ਕਲੀਨਿਕਾਂ ‘ਚ ਟੀਕੇ ਧਿਆਨ ਨਾਲ ਲਵਾਓ, ਆ ਦੇਖੋ ਕਿਵੇਂ ਹੋਈ ਮੌਤ

Htv Punjabi

Leave a Comment